explanation please
explanation please
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
This holy line is the composition of Dhan Guru Arjan Sahib in Bilawal Raag. Amrit means that which is beyond the realm of death. Here Amrit has come for Naam and Bani. This means that when we drink the Amrit in the form of Gurbani, that is, understand the Gurbani and start living according to it, then we get out of the cycle of daily life and death. Just like we do every day if the greedy attitude comes then consider the dog’s attitude, if lust becomes dominant then consider the elephant’s attitude. But when we start living our life according to Gurbani then we get rid of such attitudes. That alone is called spiritual bliss and immortality.
ਇਹ ਪਾਵਨ ਪੰਕਤੀ ਬਿਲਾਵਲ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ।
ਅੰਮ੍ਰਿਤ ਤੋਂ ਭਾਵ ਜੋ ਮਿਰਤੂ ਦੇ ਘੇਰੇ ਤੋਂ ਬਾਹਰ ਹੈ।ਇਥੇ ਅੰਮ੍ਰਿਤ ਨਾਮ ਵਾਸਤੇ ਅਤੇ ਬਾਣੀ ਵਾਸਤੇ ਆਇਆ ਹੈ।
ਮਤਲਬ ਹੈ ਕਿ ਜਦੋਂ ਅਸੀਂ ਗੁਰਬਾਣੀ ਰੂਪੀ ਅੰਮ੍ਰਿਤ ਪੀਂਦੇ ਹਾਂ ਭਾਵ ਕਿ ਗੁਰਬਾਣੀ ਨੂੰ ਸਮਝਕੇ ਉਸ ਅਨੁਸਾਰ ਜਿੰਦਗੀ ਜੀਊਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਰੋਜਾਨਾ ਦੇ ਜੀਵਨ ਮਰਨ ਦੇ ਚੱਕਰ ਵਿਚੋਂ ਨਿਕਲ ਜਾਂਦੇ ਹਾਂ।ਜਿਵੇਂ ਅਸੀਂ ਰੋਜ਼ ਹੀ , ਜੇ ਲਾਲਚ ਵਾਲੀ ਬਿਰਤੀ ਆ ਗਈ ਤਾਂ ਸਮਝੋ ਕੁੱਤੇ ਵਾਲੀ ਬਿਰਤੀ, ਜੇ ਕਾਮ ਭਾਰੂ ਹੋ ਗਿਆ ਤਾਂ ਸਮਝੋ ਹਾਥੀ ਵਾਲੀ ਬਿਰਤੀ ਬਣ ਗਈ।ਪਰ ਜਦੋਂ ਗੁਰਬਾਣੀ ਅਨੁਸਾਰ ਜੀਵਨ ਜੀਊਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਐਸੀਆਂ ਬਿਰਤੀਆਂ ਤੋ ਛੁਟਕਾਰਾ ਹੋ ਜਾਂਦਾ ਹੈ।ਉਸ ਨੂੰ ਹੀ ਆਤਮਿਕ ਆਨੰਦ ਅਤੇ ਅਮਰ ਅਵਸਥਾ ਕਿਹਾ ਗਿਆ ਹੈ।