explain the lines
explain the lines
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਇਸ ਦਾ ਭਾਵ ਹੈ ਕਿ ਜੋ ਵੀ ਕਰਮ ਅਸੀਂ ਕਰਦੇ ਹਾਂ, ਉਸ ਅਨੁਸਾਰ ਹੀ ਸਾਨੂੰ ਨਤੀਜਾ ਮਿਲਦਾ ਹੈ।ਜੈਸੇ ਅਸੀਂ ਕਰਮ ਕਰਦੇ ਹਾ ਸਮਝੋ ਉਹ ਸਾਡੇ ਮੱਥੇ ਦੇ ਭਾਗ ਬਣਦੇ ਹਨ।ਜਿਵੇਂ , ਜੇਕਰ ਬੱਚਾ ਕਹੇ ਕਿ ਮੇਰੇ ਕਰਮਾਂ ਵਿੱਚ ਪੜਾਈ ਹੋਏਗੀ ਤਾਂ ਮੈਂ ਸਕੂਲ ਚਲਾ ਜਾਵਾਂਗਾ ਪਰ ਅਸੀਂ ਬੱਚੇ ਨੂੰ ਸਮਝਾਵਾਗੇ ਬੇਟਾ ਜੇ ਸਕੂਲ ਜਾਏਗਾ ਤਾਂ ਹੀ ਪੜਾਈ ਆਏਗੀ। ਇਸੇ ਤਰ੍ਹਾਂ ਜੋ ਕਰਮ ਕਰਾਂਗੇ ਵੈਸਾ ਹੀ ਭੁਗਤਾਗੇ ਜਾਂ ਜੋ ਬੀਜ ਪਾਵਾਂਗੇ ਉਹੋ ਹੀ ਫਲ ਮਿਲੇਗਾ, ਉਸ ਨੂੰ ਕੋਈ ਬਦਲ ਨਹੀਂ ਸਕਦਾ।