Does anyone know what the difference is between just doing naam Simran compared to doing kirtan?
Does anyone know what the difference is between just doing naam Simran compared to doing kirtan?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The easiest way of meditation according to Gurmat is to recite listen understand and follow Gurbani written in Guru Granth Sahib.
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Jap – 2
None of the physical techniques related to body posture are accepted. Nor the repeated recitation of any word or sentence is acceptable according to Gurmat. We have to understand the Hukam and qualities of Akal Purkh with the help of Gurbani. None of the chanting is going to help in any manner. We have to understand the Hukam of Akal Purkh and learn the way of life with the help of Gurbani written in Guru Granth Sahib. Then only we can reduce the number of our enemies and have a comfortable sleep.
The purpose of Kirtan is to get enlightenment with the help of Gurbani written in Guru Granth Sahib. The ritual singing or listening to the music may not serve much purpose. We have to analyse ourselves, how much we have learnt to control our sins.
ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥
ਕੀਰਤਨ ਦਾ ਮੰਤਵ ਮਨ ਨੂੰ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨਾ ਤੇ ਬਿਬੇਕ ਬੁਧੀ ਹਾਸਲ ਕਰਨੀ ਹੈ
The Purpose of Kirtan is to control our mind, awaken ourselves about the effects of five sins and to attain analysing power
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ (੧੯੯)
ਕੀਰਤਨ ਤਾਂ ਹੀ ਕਿਹਾ ਜਾ ਸਕਦਾ ਹੈ, ਜੇ ਕਰ ਮਨ ਵਿਚੋਂ ਵਿਕਾਰਾ ਦੀ ਮੈਲ ਦੂਰ ਹੋ ਜਾਵੇ ਤੇ ਮਨ ਵਿਚ ਜਾਗਰਤੀ ਅਤੇ ਸੋਝੀ ਪੈਦਾ ਹੋਵੇ। ਜੇ ਕਰ ਮਨ ਰਾਗ ਵਿਚ ਹੀ ਗਵਾਚ ਗਿਆ ਤਾਂ ਉਸ ਦਾ ਕੋਈ ਲਾਭ ਨਹੀਂ।
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥ (੩੩੫)
ਰਹਾਉ ਦੀ ਪੰਗਤੀ ਦੀ ਥਾਂ, ਕਿਸੇ ਹੋਰ ਪੰਗਤੀ ਦੀ ਟੇਕ ਲਈ ਜਾਵੇ ਤਾਂ ਮਨੁੱਖ ਗੁਮਰਾਹ ਹੋ ਸਕਦਾ ਹੈ। ਅੱਜਕਲ ਦੇ ਕਈ ਰਾਗੀ ਰਹਾਉ ਦੀ ਪੰਗਤੀ ਦੀ ਥਾਂ ਕਿਸੇ ਹੋਰ ਪੰਗਤੀ ਦੀ ਟੇਕ ਲੈਂਦੇ ਹਨ, ਤਾਂ ਜੋ ਲੋਕਾਂ ਅੰਦਰ ਭਾਵਿਕਤਾ ਜਾਂ ਝੂਠੀ ਆਸ ਪੈਦਾ ਕਰਕੇ, ਜਿਆਦਾ ਮਾਇਆ ਇਕੱਠੀ ਹੋ ਸਕੇ।
ਐਸਾ ਕੀਰਤਨੁ ਕਰਿ ਮਨ ਮੇਰੇ ॥ ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥ (੨੩੬)
ਕੀਰਤਨ ਕਰਨ ਸਮੇਂ ਗੁਰੂ ਗਰੰਥ ਸਾਹਿਬ ਦੇ ਸਬਦ ਵਿਚ ਵਾਹਿਗੁਰੂ, ਜੀ, ਆ ਆ, ਦੀ ਮਿਲਾਵਟ ਕਰਨ ਦਾ ਰਿਵਾਜ ਤਾਂ ਆਮ ਹੋ ਗਿਆ ਹੈ।
ਗੁਰੂ ਹਰਿਰਾਏ ਸਾਹਿਬ ਨੇ ਤਾਂ ਇਕ ਅੱਖਰ ਬਦਲਣ ਤੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿਤਾਂ ਸੀ, ਹੁਣ ਸਾਡਾ ਕੀ ਬਣੇਗਾ? ਇਹੋ ਜਿਹੇ ਰਾਗੀਆਂ ਦੀਆਂ ਟੋਕਰੀਆਂ ਵਿਚ ਪੈਸੇ ਪਾਣ ਵਾਲੇ ਵੀ ਉਤਨੇ ਹੀ ਗੁਨਾਹਗਾਰ ਹਨ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ (੧੨੪੫)
Web = https://sites.google.com/view/sikhism/