Dear Sadhsangat Ji, I would appreciate clarity on the distinction between Nindya and discussing one's actions.
Dear Sadhsangat Ji, I would appreciate clarity on the distinction between Nindya and discussing one's actions.
Share
ਸਿੰਘ ਜੀ, ਨਿੰਦਾ ਤਾਂ ਹੁੰਦੀ ਹੈ ਜੇ ਅਸੀਂ ਕਿਸੇ ਗੁਣਵਾਨ ਮਨੁੱਖ ਦੇ ਬਾਰੇ ਝੂਠ ਬੋਲ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ। ਜੇ ਮਨੁੱਖ ਔਗੁਣਹਾਰੀ ਹੈ ਤੇ ਜੇ ਅਸੀਂ ਉਸ ਦੇ ਮਾੜੇ/ਭੈੜੇ ਕਰਮਾਂ ਬਾਰੇ ਕਿਸੇ ਨੂੰ ਆਗਾਹ ਕਰਦੇ ਹਾਂ ਤਾਂ ਉਹ ਨਿੰਦਾ ਨਹੀਂ ਹੈ ਕਿਉਂਕਿ ਅਸੀਂ ਝੂਠ ਨਹੀਂ ਬੋਲ ਰਹੇ ਹੋ ਬਲਕਿ ਸੱਚ ਬੋਲ ਰਹੇ ਹਾਂ।
dhanvadd ji
nindya itself is blessing in disguise
nindak duba hum utre paa
full shabaab of Kabir ji on ninda
dhanvaad ji