can someone explain this line
can someone explain this line
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਦਾ ਉਪਦੇਸ਼ ਹੈ
ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥
ਸਭ ਜਗ੍ਹਾ ਅਕਾਲ ਪੁਰਖ ਦਾ ਹੁਕਮ ਭਾਵ ਉਸ ਦਾ ਹੀ ਨਿਯਮ ਚੱਲਦਾ ਹੈ
ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿੱਚ ਹੈ।
ਦੂਖ ਸੂਖ ਸਭ ਤਿਸੁ ਰਜਾਇ ॥
ਸਾਰੇ ਦੁੱਖ ਸੁੱਖ ਉਸ ਦੇ ਹੁਕਮ ਅਨੁਸਾਰ ਹੀ ਵਾਪਰਦੇ ਹਨ ਇਸ ਦਾ ਭਾਵ ਹੈ ਕਿ ਜੇ ਜੀਵ ਅਕਾਲ ਪੁਰਖ ਦੇ ਬਣਾਏ ਹੁਕਮ ਅਨੁਸਾਰ ਚੱਲਦਾ ਹੈ ਤਾਂ ਸੁੱਖ ਹੈ ਜੇ ਹੁਕਮ ਨਹੀਂ ਮੰਨਦਾ ਤਾਂ ਦੁਖੀ ਹੁੰਦਾ ਹੈ।ਜਿਵੇਂ ਹੁਕਮ ਹੈ ਕਿ ਪਰਾਇਆ ਹਕ ਨਹੀਂ ਖਾਣਾ ਜੇ ਇਸ ਹੁਕਮ ਅਨੁਸਾਰ ਚੱਲਦਿਆਂ ਅਸੀਂ ਬੇਈਮਾਨੀ ਠੱਗੀ ਨਹੀਂ ਕਰਦੇ ਤਾਂ ਆਤਮਿਕ ਸ਼ਾਂਤੀ ਵਿੱਚ ਹਾਂ ਪਰ ਜੇ ਹੁਕਮ ਤੋਂ ਉਲਟ ਚੱਲਕੇ ਪਰਾਇਆ ਹੱਕ ਖਾਂਦੇ ਹਾਂ ਬੇਈਮਾਨੀ ਕਰਦੇ ਹਾਂ ਤਾਂ ਸਜਾ ਵੀ ਭੁਗਤਾਗੇ ਤੇ ਦੁਖੀ ਵੀ ਹੋਵਾਂਗੇ।