What is the meaning of the word Amrit in SGGS?
Amrit
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the meaning of the word Amrit in SGGS?
Very nicely explained by Mandeep Kaur Ji. You can watch my you tube for more info and read my book Gurmat Doctrines (Part1) available on amazon.com for more such topics.
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਦੇ ਬਹੁਤ ਸਾਰੇ ਅਰਥ ਸਤਿਗੁਰੂ ਜੀ ਨੇ ਸਮਝਾਏ ਹਨ:
ਉਸ ਮਾਲਕ ਨੂੰ ਉਸ ਦੇ ਨਾਮ ਨੂੰ ਹੀ ਅੰਮ੍ਰਿਤ ਕਿਹਾ ਹੈ
ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।(318)
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।।
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।।(103)
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ।।(1423)
ਜਿਸ ਸਮੇਂ ਅਸੀਂ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਾਂ ਉਸ ਸਮੇਂ ਨੂੰ ਵੀ ਅੰਮ੍ਰਿਤ ਕਿਹਾ ਹੈ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।(2)
ਦੁੱਧ ਵਾਸਤੇ ਵੀ ਅੰਮ੍ਰਿਤ ਸ਼ਬਦ ਆਇਆ ਹੈ
ਸੋਇਨ ਕਟੋਰੀ ਅੰਮ੍ਰਿਤ ਭਰੀ।।ਲੈ ਨਾਮੈ ਹਰਿ ਆਗੈ ਧਰੀ।।(1163)
ਮਨੁੱਖ ਦੀ ਦਿ੍ਸ਼ਟੀ ਭਾਵ ਦੇਖਣਾ ਇਸ ਲਈ ਵੀ ਅੰਮ੍ਰਿਤ ਆਇਆ ਹੈ
ਸੂਕੇ ਹਰੇ ਕੀਏ ਖਿਨ ਮਾਹਿ।।ਅੰਮ੍ਰਿਤ ਦਿ੍ਸ਼ਟਿ ਸੰਚਿ ਜੀਵਾਏ।।(191)
ਮਿੱਠੀ ਬੋਲੀ ਨੂੰ ਵੀ ਅੰਮ੍ਰਿਤ ਆਖਿਆ ਹੈ
ਜਿਹਵੇ ਅੰਮ੍ਰਿਤ ਹਰਿ ਗੁਣ ਗਾਉ।।(1219)
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ।।(270)
ਭੋਜਨ ਲਈ ਵੀ ਅੰਮ੍ਰਿਤ ਸ਼ਬਦ ਆਇਆ ਹੈ
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।।(269)
ਸੋ ਅੰਮ੍ਰਿਤ ਸ਼ਬਦ ਬਹੁਤ ਸਾਰੇ ਪ੍ਰਕਰਣਾ ਵਿੱਚ ਆਇਆ ਹੈ ਇਥੇ ਸਿਰਫ ਕੁੱਝ ਹੀ ਉਦਾਹਰਣਾਂ ਹਨ।ਉਸ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ ਅਸੀਂ ਉਸ ਅੰਮ੍ਰਿਤ ਨੂੰ ਪੀਕੇ ਆਪਣਾ ਜੀਵਨ ਗੁਣਵਾਨ ਬਨਾਉਣ ਦਾ ਯਤਨ ਕਰਨਾ ਹੈ।
In Dhan Dhan Guru Granth Sahib Ji Satguru Ji has explained many meanings of Amrit:
His master has already called his name Amrit
ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ।।(318)
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।।
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।।(103)
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ।।(1423)
The time when we engage in the remembrance of God is also called Amrit
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।(2)
The word Amrit also comes for milk
ਸੋਇਨ ਕਟੋਰੀ ਅੰਮ੍ਰਿਤ ਭਰੀ।।ਲੈ ਨਾਮੈ ਹਰਿ ਆਗੈ ਧਰੀ।।(1163)
This is why Amrit has come to see the human vision
ਸੂਕੇ ਹਰੇ ਕੀਏ ਖਿਨ ਮਾਹਿ।।ਅੰਮ੍ਰਿਤ ਦਿ੍ਸ਼ਟਿ ਸੰਚਿ ਜੀਵਾਏ।।(191)
Sweet language is also called Amrit
ਜਿਹਵੇ ਅੰਮ੍ਰਿਤ ਹਰਿ ਗੁਣ ਗਾਉ।।(1219)
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ।।(270)
The word Amrit also comes for food
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।।(269)
So the word Amrit has come up in many chapters. Here are just a few examples. The name of that God is Amrit. We have to try to make our life better by drinking that Amrit.