aisee maranee jo marai bahur n maranaa hoe – Meaning
aisee maranee jo marai bahur n maranaa hoe – Meaning
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਜਿਹੜਾ ਮਨੁੱਖ ਗੁਰੂ ਦੀ ਦਿੱਤੀ ਸਿੱਖਿਆ ਅਤੇ ਰੱਬੀ ਰਜ਼ਾ ਅਨੁਸਾਰ ਕਾਮ ਕਰੋਧ ਲੋਭ ਮੋਹ ਹੰਕਾਰ ਵਾਲੀ ਜੀਵਨ ਜਾਂਚ ਨੂੰ ਖਤਮ ਕਰ ਦਿੰਦਾ ਹੈ ਜਾਂ ਤਿਆਗ ਦਿੰਦਾ ਹੈ ਉਹ ਮਨੁੱਖ ਫਿਰ ਇਨ੍ਹਾਂ ਵਿਕਾਰਾਂ ਵਾਲੀ ਮੌਤ ਨਹੀਂ ਮਰਦਾ ਭਾਵ ਉਸ ਨੂੰ ਆਨੰਦਮਈ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ
Jihaṛā manukh gurū dī ditī sikhiya atē rabī razā anusār kāmm, karōdh, lōbh, mōh, hakār vāle jīvan jān̄ch nū khatam kara didā hai jā tiaag didā hai uh manukh phir inhna vikārān vāli maut nahi mardā bhāv usnu ānandmayi jivan dī prāpatī hō jāndī hai