ਗੁਰਬਾਣੀ ਵਿੱਚ ਪਿਆਰ ਕੀ ਹੈ ਇਸ ਬਾਰੇ ਕੋਈ ਵੀ ਤੁਕ ਦੱਸੋ ਜੀ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In Gurbani, Pyar is called Prem. It is a kind of love that we need to do with every entity in this universe and this love should be beyond attachments and desires.
Jin prem kio
Tin hee prabh paayo
ਵੀਰ ਜੀ
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਿਆਰ ਸ਼ਬਦ , ਪਿਆਰਾ ਸ਼ਬਦ ਬਹੁਤ ਵਾਰੀ ਆਇਆ ਹੈ। ਇਸ ਦਾ ਭਾਵ ਹੈ ਪ੍ਰੇਮ। ਪਿਆਰਾ ਸ਼ਬਦ ਹਰੀ ਪ੍ਰੀਤਮ ਲਈ ਆਇਆ ਹੈ।ਗੁਰਬਾਣੀ ਦਾ ਫੁਰਮਾਨ ਹੈ
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥(26)
ਭਾਵ ਕਿ ਉਨ੍ਹਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ ਭਾਵ ਕਿ ਜੋ ਉਸ ਪ੍ਰਭੂ ਦੇ ਸ਼ੁਭ ਗੁਣਾਂ ਨਾਲ ਪ੍ਰੇਮ ਰੱਖਦੇ ਹਨ ।
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ
ਮਾਹਿ ॥(21)