ਗਉੜੀ ਮਹਲਾ ੫ ॥ please explain ਗਉੜੀ
ਗਉੜੀ ਮਹਲਾ ੫ ॥ please explain ਗਉੜੀ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਗਉੜੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ ਇੱਕ ਰਾਗ ਹੈ ਜਿਸ ਵਿਚ ਬਾਣੀ ਪੰਨਾ 151 ਤੋਂ ਪੰਨਾ 346 ਤੱਕ ਦਰਜ ਹੈ। ਬਹੁਤ ਪੜ੍ਹੀ ਜਾਣ ਵਾਲੀ ਬਾਣੀ ‘ਸੁਖਮਨੀ ਸਾਹਿਬ ‘ ਇਸੇ ਰਾਗ ਵਿਚ ਦਰਜ ਹੈ ਤੇ ਕਬੀਰ ਸਾਹਿਬ ਦੀ ਬਹੁਤ ਸਾਰੀ ਬਾਣੀ ਵੀ ਇਸ ਰਾਗ ਵਿਚ ਹੈ। ਇਸ ਤੋਂ ਇਲਾਵਾ ਜੇ ਆਪ ਜੀ ਨੂੰ ਕੋਈ ਹੋਰ ਸੂਚਨਾ ਚਾਹੀਦੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ,