Please explain and tell the pronunciation
ਕਾਨੜਾ ਮਹਲਾ ੪ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Please explain and tell the pronunciation
ਸ੍ਰੀ ਗੁਰੂ ਗਰੰਥ ਸਾਹਿਬ ਜੀ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ
ੴਸਤਿਗੁਰ ਪ੍ਰਸਾਦਿ ॥ ਰਾਗੁ ਸਿਰੀ ਰਾਗੁ ਮਹਲਾ ਪਹਿਲਾ 1 ਘਰੁ 1
ਨੋਟ: ‘ਮਹਲਾ 1’ ਦੇ ਅੰਕ ਤੋਂ ਪਹਿਲਾਂ ਲਫ਼ਜ਼ ‘ਪਹਿਲਾ’ ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ 1 ਨੂੰ ਪੜ੍ਹਨਾ ਹੈ ‘ਪਹਿਲਾ’। ਇਸੇ ਤਰ੍ਹਾਂ ‘ਘਰੁ 1’ ਦੇ ਅੰਕ 1 ਨੂੰ ਭੀ ਪੜ੍ਹਨਾ ਹੈ ‘ਪਹਿਲਾ’। ਵੇਖੋ, ਪੰਨਾ 23 ਉਤੇ ਸ਼ਬਦ ਨੰ: 25 ਦਾ ਸਿਰਲੇਖ ‘ਸਿਰੀਰਾਗੁ ਮਹਲਾ 1 ਘਰੁ ਦੂਜਾ 2। ਇਥੇ ‘ਘਰੁ 2’ ਦੇ ਅੰਕ ਨੂੰ ਲਿਖਿਆ ਹੈ ‘ਦੂਜਾ’। ਵੇਖੋ, ਪੰਨਾ 163, ਸਿਰਲੇਖ ਗਉੜੀ ‘ਗੁਆਰੇਰੀ ਮਹਲਾ 4 ਚਉਥਾ’, ਇਥੇ ‘ਮਹਲਾ 4’ ਦੇ ਅੰਕ ਨੂੰ ਲਿਖਿਆ ਹੈ ‘ਚਉਥਾ’। ਇਸੇ ਤਰ੍ਹਾਂ ਹੋਰ ਵਧੀਕ ਤਸੱਲੀ ਵਾਸਤੇ ਪਾਠਕ ਸੱਜਣ 1430 ਪੰਨੇ ਵਾਲੀ ਬੀੜ ਦੇ ਪੰਨਾ ਨੰ: 492, 524, 582, 605, 636, 661, 664 ਅਤੇ 1169 ਉੱਤੇ ਵੇਖ ਲੈਣ।
ਉਮੀਦ ਹੈ ਕਿ ਇਸ ਨਾਲ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।
ਕਾਨੜਾ ਰਾਗ ਹੈ।
ਮਹਲਾ ੧ ਪਹਿਲਾ (ਗੁਰੂ ਨਾਨਕ ਸਾਹਿਬ ਜੀ ਲਈ)
ਮਹਲਾ ੨ ਦੂਜਾ (ਗੁਰੂ ਅੰਗਦ ਸਾਹਿਬ ਜੀ ਲਈ)
ਮਹਲਾ ੩ ਤੀਜਾ ( ਗੁਰੂ ਅਮਰਦਾਸ ਸਾਹਿਬ ਜੀ ਲਈ)
ਮਹਲਾ ੪ ਚੌਥਾ ( ਗੁਰੂ ਰਾਮਦਾਸ ਸਾਹਿਬ ਜੀ ਲਈ)
ਮਹਲਾ ੫ ਪੰਜਵਾਂ ( ਗੁਰੂ ਅਰਜੁਨ ਸਾਹਿਬ ਜੀ ਲਈ)
ਮਹਲਾ ੯ ਨੌਵਾਂ (ਗੁਰੂ ਤੇਗ ਬਹਾਦਰ ਸਾਹਿਬ ਜੀ ਲਈ)