please tell the meaning of the line
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
please tell the meaning of the line
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ।।
ਇਸ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਦੇ ਮਨ ਵਿੱਚ ਵਿਕਾਰ ਘਰ ਕਰ ਜਾਂਦੇ ਹਨ ਉਸ ਦਾ ਸਰੀਰ ਵੀ ਵਿਕਾਰਾਂ ਵਿੱਚ ਪੈਕੇ ਕੋਲੇ ਦੀ ਤਰ੍ਹਾਂ ਸੜ ਜਾਂਦਾ ਹੈ ਸਮਝੋ ਐਸਾ ਜੀਵ ਮਨੁੱਖੀ ਜੀਵਨ ਦੀ ਬਾਜੀ ਹਾਰਕੇ ਹੀ ਜਾਂਦਾ ਹੈ।ਉਸ ਦੇ ਪੱਲੇ ਸਦਾ ਖੁਆਰੀ ਹੀ ਪੈਂਦੀ ਹੈ।