ਅਕਾਲ ਪੁਰਖ ਵਾਹਿਗੁਰੂ ਨਾਲ ਕਿਵੇਂ ਮਿਲਾਪ ਕਰੀਏ ?
ਅਕਾਲ ਪੁਰਖ ਵਾਹਿਗੁਰੂ ਨਾਲ ਕਿਵੇਂ ਮਿਲਾਪ ਕਰੀਏ ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਅਕਾਲ ਪੁਰਖ ਦੀ ਹੋਂਦ, ਉਸ ਦੀ ਜੋਤਿ ਸਭ ਜੀਵਾਂ ਵਿੱਚ ਹੈ।ਉਹ ਸਰਬ ਵਿਆਪਕ ਹੈ।ਬਸ ਜਦੋਂ ਸਾਨੂੰ
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਸਭ ਵਿੱਚ ਇੱਕ ਹੀ ਜੋਤ ਨਜਰ ਆਵੇ , ਕਿਸੇ ਨਾਲ ਵੀ ਵੈਰ ਦੀ ਭਾਵਨਾ ਨਾ ਰਹੇ ਅਤੇ ਉਸ ਦਾ ਹਰ ਹੁਕਮ ਉਸ ਦੀ ਰਜ਼ਾ ਕਰਕੇ ਮੰਨਣਾ ਸ਼ੁਰੂ ਹੋ ਜਾਵੇ ਤਾਂ ਉਹ ਅਕਾਲ ਪੁਰਖ ਨਾਲ ਮਿਲਾਪ ਵਲ ਕਦਮ ਸਮਝਣੇ ਚਾਹੀਦੇ ਹਨ ।
SATGUR KEE BANI SAT SARUP HAI GURBANI BANIE. Understand, internalize and be the BANI. SIKH HEE GURU BAN JANDA, MILAP HO JANDA.