सिख भगवान को कैसे देखते हैं? How do Sikhs view God?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Rabani ji
ਅਕਾਲ ਪੁਰਖ ਇੱਕ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੈ।ਉਹ ਸਦੀਵੀ ਹੈ।ਉਸ ਦਾ ਕੋਈ ਰੂਪ, ਰੰਗ ਅਤੇ ਚਿੰਨ੍ਹ ਨਹੀਂ ਹੈ ਪਰ ਉਸ ਦੀ ਜੋਤਿ ਹਰ ਇਕ ਵਿੱਚ ਮੌਜੂਦ ਹੈ।ਉਹ ਜਨਮ ਮਰਨ ਤੋਂ ਪਰੇ ਹੈ।
੧ਓ ਤੋਂ ਲੈਕੇ ਗੁਰਪ੍ਰਸਾਦਿ ਹੈ।
One universal creator GOD.OMNIPRESENT. The Name is Truth/Akal Purakh , who pervades the entire creation. He is eternal. He has no form, color and symbol but His light/Jyot is present in everyone. He is beyond birth and death.
੧ਓ ਤੋਂ ਲੈਕੇ ਗੁਰਪ੍ਰਸਾਦਿ।।