ਸੰਗਤ ਜੀ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ। ਜਦੋਂ ਅਖੰਡ ਪਾਠ ਦੀ ਅਰੰਭਤਾ ਲਈ ਅਰਦਾਸ ਅਤੇ ਹੁਕਮਨਾਮਾ ਕੀਤਾ ਜਾਂਦਾ ਹੈ ਅਤੇ ਜਪੁਜੀ ਸਾਹਿਬ ਕਰਨਾ ਸ਼ੁਰੂ ਕਰਦੇ ਹੋ, ਤੁਸੀਂ ਸੰਗਤ ਨੂੰ ਦੇਗ ਕਦੋਂ ਦਿੰਦੇ ਹੋ। ਜਦੋਂ ਮੈਂ ਦੇਗ ਦੀ ਸੇਵਾ ਕੀਤੀ, ਤਾਂ ਕੁਝ ਲੋਕਾਂ ਨੇ ਮੈਨੂੰ ਜਪੁਜੀ ਸਾਹਿਬ ਦੇ ਸਮਾਪਤ ਹੋਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਜਦੋਂ ਕਿ ਕੁਝ ਲੋਕਾਂ ਨੇ ਮੈਨੂੰ ਜਪੁਜੀ ਸਾਹਿਬ ਸ਼ੁਰੂ ਹੋਣ ‘ਤੇ ਇਸ ਨੂੰ ਦੇਣ ਲਈ ਕਿਹਾ। ਇਸ ਲਈ ਮੈਂ ਥੋੜ੍ਹਾ ਉਲਝਣ ਵਿੱਚ ਹਾਂ.

Share
ਸਤਿਕਾਰ ਯੋਗ ਵੀਰ ਜੀ
ਇਸ ਵਿੱਚ ਕੋਈ ਵੀ ਉਲਝਣ ਵਾਲੀ ਗੱਲ ਨਹੀਂ ਹੈ।ਇਹ ਸਿਰਫ ਇਕ ਧਾਰਨਾ ਹੀ ਬਣੀ ਹੋਈ ਹੈ ਕਿ ਕਮ ਸੇ ਕਮ ਜਪੁਜੀ ਸਾਹਿਬ ਦਾ ਪਾਠ ਪੂਰਾ ਸੁਣ ਲਿਆ ਜਾਵੇ ਜਾਂ ਪੰਜ ਪਉੜੀਆਂ ਤੋਂ ਬਾਅਦ ਦੇਗ ਵਰਤਾਈ ਜਾਵੇ।ਪਰ ਇਹ ਸਭ ਆਪਣੀਆਂ ਹੀ ਬਣਾਈਆਂ ਗੱਲਾਂ ਹਨ ਜਦੋਂ ਅਖੰਡ ਪਾਠ ਸ਼ੁਰੂ ਹੋ ਗਏ, ਅਰਦਾਸ ਹੋ ਗਈ ਤਾਂ ਫਿਰ ਤੁਸੀਂ ਜਦੋਂ ਮਰਜ਼ੀ ਦੇਗ ਵਰਤਾ ਸਕਦੇ ਹੋ।ਕੋਈ ਭਰਮ ਨਹੀਂ ਕਰਨਾ।
Thank you so much
Gurmat does not accept any ritual whether it is related to Path or any type of meditation. Main purpose is to recite listen understand and follow Gurbani written in Guru Granth Sahib.
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Jap – 2
We need to understand and follow the Hukam of Akal Purkh and try to go in the direction of becoming Sachyaar.
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ Jap – 1
There is no need of having Akhand Path. None of the Guru Sahib started this ritual of Akhand Path. Hence, all the related rituals are our own creations.
One can have a small get together where all can sit together to study and discuss Gurbani. The duration and topic can be mutually acceptable.
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ (੪੭੪)
We must carry out Ardas also ourselves only, because Gurmat does not accept the agent system.
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ – 749
Thank you so much