ਸੁਖਮਨੀ ਸਾਹਿਬ ਵਿਚ ਸੰਤ ਬਾਰੇ ਬਹੁਤ ਦਸਿਆ ਗਿਆ ਹੈ। ਮੈਂ ਪੁਛਣਾ ਚਾਹੁੰਦੀ ਹਾਂ ਕੇ ਗੁਰਬਾਣੀ ਅਨੁਸਾਰ ਸੰਤ ਕੌਣ ਹੈ ਤੇ ਇਸਦੀ ਕੀ ਪਰਿਭਾਸ਼ਾ ਹੈ?
ਸੁਖਮਨੀ ਸਾਹਿਬ ਵਿਚ ਸੰਤ ਬਾਰੇ ਬਹੁਤ ਦਸਿਆ ਗਿਆ ਹੈ। ਮੈਂ ਪੁਛਣਾ ਚਾਹੁੰਦੀ ਹਾਂ ਕੇ ਗੁਰਬਾਣੀ ਅਨੁਸਾਰ ਸੰਤ ਕੌਣ ਹੈ ਤੇ ਇਸਦੀ ਕੀ ਪਰਿਭਾਸ਼ਾ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
You have already read SUKHMANI SAHIB, best reference about qaulifications of a SANT.
As per my undersatanding of the Gurbani, only SANT is BANI enshrined in GURU GRANTH SAHIB JI, and none else.
Remember there were no SANTS at the time of Guru Sahibs. Only titles were Baba or Bhai, no SANT.
This title of SANT in Sikhi started to be bestowed on Human biengs in twentiwth Century.
It is question to be asked, who was qualified to bestow a title of SANT on anyone? One had to be more qualified than a SANT to bestow a SANT on someoen else. Think about it.
it’s the rarest of rare
ਗੁਰੂ ਸਾਹਿਬ ਜੀ ਦੇ ਇਹਨਾ ਹੁਕਮਾਨੁਸਾਰ ਉਹ ਜ਼ਰੂਰੀ ਨਹੀਂ ਹਰ ਵੇਲੇ ਧਰਤੀ ਤੇ ਹੋਵੇ। ਇਕ ਲੱਖ ਕਰੋੜ ਦੀ ਆਬਾਦੀ ਪੂਰੀ ਹੋਣ ਤੋ ਬਾਦ ਹੀ ਉਹ ਧਰਤੀ ਤੇ ਆਉਂਦਾ ਹੈ।