ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 4 ਤਰਾਂ ਦਾ ਮੰਗਲਾਚਰਨ ਕੁੱਲ ਕਿਤਨੀ ਵਾਰ ਆਇਆ ਹੈ? ਕਿਸ ਰੂਪ ਵਿੱਚ ਕਿਤਨੀ ਵਰੀ ਆਇਆ ਹੈ? ( ਜਿੱਦਾਂ ਕਿ ਇਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਕੁਲ 33 ਵਰੀ ਆਇਆ ਹੈ ) ਹੋਰ ਕਿਸ ਰੂਪ ਵਿੱਚ ਕਿਤਨੀ ਵਰੀ ਆਇਆ ਹੈ?

Share
ਸੰਪੂਰਨ ਮੰਗਲ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ (੩੩ ਵਾਰ)
ਸੰਖੇਪ ਮੰਗਲ: ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ।। (੯ ਵਾਰ)
ਸੰਖੇਪ ਮੰਗਲ: ੴ ਸਤਿ ਨਾਮੁ ਗੁਰ ਪ੍ਰਸਾਦਿ।। (੨ ਵਾਰ)
ਸੰਖੇਪ ਮੰਗਲ: ੴ ਸਤਿ ਗੁਰ ਪ੍ਰਸਾਦਿ।। (੫੨੨ ਵਾਰ)
ਅਤੀ ਸੰਖੇਪ ਮੰਗਲ: ੴ (੨ ਵਾਰ)
ਕੁਲ ਜੋੜ: ੫੬੮ ਵਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ🙏🙏🙏🙏
ਅਤੀ ਸੰਖੇਪ ਮੰਗਲ: ੴ (੨ ਵਾਰ)
ਵੀਰ ਜੀ 👆 ਕਿਤਨੇ ਅੰਗ ਤੇ ਹੈ?
ਸਿਰੀਰਾਗੁ ਮਹਲਾ ੪ ਵਣਜਾਰਾ ੴ ਸਤਿ ਨਾਮੁ ਗੁਰ ਪ੍ਰਸਾਦਿ ॥ (ਪੰਨਾ ੮੧)
ਬਿਹਾਗੜਾ ਮਹਲਾ ੫ ਘਰੁ ੨ ੴ ਸਤਿ ਨਾਮੁ ਗੁਰ ਪ੍ਰਸਾਦਿ ॥ (ਪੰਨਾ ੫੪੪)