ਸਹਿਜ ਪਾਠ ਭੋਗ ਕਿਵੇਂ ਕਰੀਏ? ਤੁਸੀਂ ਕੀ ਪੜ੍ਹਦੇ ਹੋ? ਕੀ ਤੁਸੀਂ ਭੋਗ ਤੋਂ ਪਹਿਲਾਂ ਅਰਦਾਸ ਕਰਨੀ ਹੈ ਜਾਂ ਭੋਗ ਤੋਂ ਬਾਅਦ?
ਸਹਿਜ ਪਾਠ ਭੋਗ ਕਿਵੇਂ ਕਰੀਏ? ਤੁਸੀਂ ਕੀ ਪੜ੍ਹਦੇ ਹੋ? ਕੀ ਤੁਸੀਂ ਭੋਗ ਤੋਂ ਪਹਿਲਾਂ ਅਰਦਾਸ ਕਰਨੀ ਹੈ ਜਾਂ ਭੋਗ ਤੋਂ ਬਾਅਦ?
Share
ਸਤਿਕਾਰ ਯੋਗ ਵੀਰ ਜੀ
ਜਦੋਂ ਵੀ ਪਾਠ ਸੰਪੂਰਨ ਹੋ ਜਾਣ ਤਾਂ ਉਸ ਉਪਰੰਤ ਅਨੰਦ ਸਾਹਿਬ ਦਾ ਪਾਠ ਕਰਕੇ ਸੰਪੂਰਨਤਾ /ਭੋਗ ਦੀ ਅਰਦਾਸ ਕੀਤੀ ਜਾਵੇ।ਬਾਅਦ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦਿਉ ਜੀ।