ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ । ਖਾਲਸਾ ਜੀ ਜਿਹੜੇ ਲੋਕ ਦਾਲਾਂ ਸਬਜ਼ੀਆਂ ਦੇ ਵਿੱਚ ਲੰਗਰ ਦੇ ਥਾਲਿਆਂ ਦੇ ਵਿੱਚ ਸ੍ਰੀ ਸਾਹਿਬ ਭੇਟ ਕਰਦੇ ਆ ਕੀ ਇਹ ਸਹੀ ਹੈ ? ਕੀ ਕੜਾਹ ਪ੍ਰਸਾਦ ਨੂੰ ਛੱਡ ਕੇ ਹੋਰ ਕਿਸੇ ਵੀ ਪਦਾਰਥ ਦੇ ਵਿੱਚ ਸ੍ਰੀ ਸਾਹਿਬ ਭੇਟ ਕਰਨਾ ਸਹੀ ਹੈ ? ਜਿਹੜੇ ਕਰਦੇ ਨੇ ਉਹ ਕਿਉਂ ਕਰਦੇ ਨੇ?

Share
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ ਦਾਸ ਤੁਹਾਨੂੰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸਿੱਖ ਰਹਿਤ ਮਰਿਆਦਾ ਦਾ ਪੰਨਾ 18 ਪੜ੍ਹਨ ਦੀ ਬੇਨਤੀ ਕਰਦਾ ਹੈ ਜੀ:
https://sgpc.net/?page_id=653
ਤੁਸੀਂ ਦੇਖ ਸਕਦੇ ਹੋ ਕਿ ਸਿਰਫ਼ ਕੜਾਹ ਪ੍ਰਸਾਦਿ ਨੂੰ ਕ੍ਰਿਪਾਨ ਭੇਟ ਕਰਨ ਦਾ ਵਿਧਾਨ ਹੈ। ਬਾਕੀ ਸਾਰਾ ਕੁੱਝ ਮਨਮਤ ਹੈ।