ਲੱਖਾਂ ਸਿੱਖ ਰੋਜ਼ਗਾਰ ਅਤੇ ਬਿਹਤਰ ਜੀਵਨ ਦੀ ਭਾਲ ਵਿੱਚ ਪੰਜਾਬ ਤੋਂ ਵਿਦੇਸ਼ਾਂ ਵਿੱਚ ਚਲੇ ਗਏ ਹਨ। ਬਿਹਾਰ ਅਤੇ ਹੋਰ ਰਾਜਾਂ ਤੋਂ ਲੋਕ ਰੁਜ਼ਗਾਰ ਲਈ ਪੰਜਾਬ ਆ ਰਹੇ ਹਨ। ਇੰਝ ਜਾਪਦਾ ਹੈ ਕਿ ਪੰਜਾਬ ਵਿੱਚ ਸਿੱਖੀ ਖਤਮ ਹੋ ਜਾਵੇਗੀ ਜਾਂ ਘੱਟ ਗਿਣਤੀ ਵਿੱਚ ਹੋ ਜਾਵੇਗੀ।

Share
Gurbani teaches us to solve our own problems.
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ – 474
This is all is happening because of lack of knowledge, proper education, ego and selfish interest.
We have stopped following the teachings of Gurbani written in Guru Granth Sahib. We feel happy by performing some rituals.
We elect our own leaders. Hence, fault lies with us. We have to elect honest and capable persons. Party can be any.