ਮੈਂ ਪੁੱਛਣਾ ਚਾਹਾਂਗਾ ਕਿ ਕੀ ਬਾਣਾ ਧਾਰਨ ਕਰਨ ਤੋਂ ਪਹਿਲਾਂ ਗੁਰਸਿੱਖ ਦੇ ਮਨ ਨੂੰ ਪੂਰਨ ਤੌਰ ‘ਤੇ ਤਰਾਸ਼ਣਾ ਚਾਹੀਦਾ ਹੈ?
ਮੈਂ ਪੁੱਛਣਾ ਚਾਹਾਂਗਾ ਕਿ ਕੀ ਬਾਣਾ ਧਾਰਨ ਕਰਨ ਤੋਂ ਪਹਿਲਾਂ ਗੁਰਸਿੱਖ ਦੇ ਮਨ ਨੂੰ ਪੂਰਨ ਤੌਰ ‘ਤੇ ਤਰਾਸ਼ਣਾ ਚਾਹੀਦਾ ਹੈ?
Share
ਸਤਿਕਾਰ ਯੋਗ ਵੀਰ ਸੰਦੀਪ ਸਿੰਘ ਜੀ
ਹਾਂ ਜੀ ਬਹੁਤ ਹੀ ਚੰਗਾ ਹੈ ਜੇਕਰ ਅਸੀਂ ਬਾਣਾ ਧਾਰਨ ਕਰਨ ਤੋਂ ਪਹਿਲਾਂ ਬਾਣੀ ਦੇ ਧਾਰਨੀ ਬਣੀਏ।ਦੇਖੋ ਵੀਰ ਜੀ, ਮਨ ਨੂੰ ਤਾਂ ਸਾਰੀ ਜਿੰਦਗੀ ਲੱਗ ਜਾਂਦੀ ਹੈ ਤਰਾਸ਼ਣ ਨੂੰ, ਉਹ ਤਾਂ ਅਸੀਂ ਸਾਰਾ ਜੀਵਨ ਹੀ ਕੋਸ਼ਿਸ਼ ਕਰਨੀ ਹੈ ਕਿ ਸਚਿਆਰੇ ਬਣਕੇ ਜੀਵੀਏ ਪਰ ਆਪ ਜੀ ਦੀ ਇਹ ਸੋਚ ਬਹੁਤ ਵਧੀਆ ਹੈ ਕਿ ਬਾਣੇ ਦੇ ਧਾਰਨੀ ਅਸੀਂ ਜਰੂਰ ਬਣਨਾ ਹੈ ਪਰ ਜੇ ਕਿਤੇ ਪਹਿਲਾਂ ਬਾਣੀ ਦੇ ਮਨੋ ਧਾਰਨੀ ਬਣਕੇ ਸਿੱਖ ਬਣ ਜਾਈਏ ਤਾਂ ਕਦੇ ਵੀ ਵਿਕਾਰ ਸਾਨੂੰ ਡੁਲਾਉਣਗੇ ਨਹੀਂ।
we go to guru/gurudwara to seek the blessings
similarly the bana itself have kirpa on your life surely