ਨਿਸ਼ਾਨ ਸਾਹਿਬ ਦਾ ਕੀ ਕੰਮ ਹੈ? What is the function of the Nishan Sahib?
ਨਿਸ਼ਾਨ ਸਾਹਿਬ ਦਾ ਕੀ ਕੰਮ ਹੈ? What is the function of the Nishan Sahib?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਨਿਸ਼ਾਨ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਝੰਡਾ, ਚਿੰਨ੍ਹ ।ਖਾਲਸਾਈ ਨਿਸ਼ਾਨ ਸਾਹਿਬ ਤੇ ਹੋਰ ਕੌਮਾਂ ਦੇ ਝੰਡਿਆਂ ਵਿੱਚ ਬੁਨਿਆਦੀ ਫਰਕ ਹੈ।ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਭਾਵ ਗੁਰਦੁਆਰਾ ਸਾਹਿਬ, ਲੰਗਰ ਸਥਾਨ ਅਤੇ ਸਿੱਖ ਜਗਤ ਦੇ ਦੀਵਾਨ ਸਥਾਨ ਦੀ ਸ਼ੋਭਾ ਦਾ ਪ੍ਰਤੀਕ ਹੈ।ਇਹ ਨਿਸ਼ਾਨ ਸਾਹਿਬ ਦੀਨਾਂ ਅਤੇ ਦੁਖਿਆਰਿਆਂ ਦੀ ਰੱਖਿਆ ਤੇ ਪ੍ਰਤਿਪਾਲਣਾ ਦਾ ਵੀ ਪ੍ਰਤੀਕ ਹੈ।