ਛੰਤ ਘਰੁ ੪ what does it mean pls explain?
ਛੰਤ ਘਰੁ ੪ what does it mean pls explain?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਛੰਤ ਘਰੁ ੪ ਤੋਂ ਭਾਵ ਹੈ।
Chhant is a type of poetic form.
Ghar is related to raag and taal. It means that this Shabad should be sung in the fourth house of this raag. Regarding this, read the Bantar of Guru Granth Sahib ji on Sikh Wisdom ,contains all this information.
Please read it.
ਛੰਤ ਘਰੁ ੪ ਤੋਂ ਭਾਵ ਹੈ।
ਛੰਤ ਕਾਵਿ ਰੂਪ ਦੀ ਇੱਕ ਕਿਸਮ ਹੈ।
ਘਰੁ ਦਾ ਸੰਬੰਧ ਰਾਗ ਅਤੇ ਤਾਲ ਨਾਲ ਹੈ ।ਭਾਵ ਕਿ ਇਹ ਸ਼ਬਦ ਇਸ ਰਾਗ ਦੇ ਚੌਥੇ ਘਰ ਵਿੱਚ ਗਾਇਆ ਜਾਵੇ।
ਇਸ ਸੰਬੰਧੀ ਸਿੱਖ ਵਿਜਡਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਪੜੋ ਉਸ ਵਿੱਚ ਇਹ ਸਾਰੀ ਜਾਣਕਾਰੀ ਦਰਜ ਹੈ।ਜਰੂਰ ਪੜੋ ਜੀ।