Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Question of the day
      • Previous questions
    • Principles of Sikhism
    • Poems
    • Download Our App
Home/ Questions/Q 9984
Next
In Process

Sikh Wisdom Latest Questions

Asked: August 20, 20212021-08-20T08:10:33+00:00 2021-08-20T08:10:33+00:00In: Knowledge

ਗੁਰੂ ਗਰੰਥ ਸਾਹਿਬ ਅਨੁਸਾਰ ਕੀਰਤਨ ਦੀ ਪ੍ਰੀਭਾਸ਼ਾ Definition of Kirtan according to Guru Granth Sahib

sarbjitsingh
sarbjitsinghScholar

ਸਮੁੱਚੇ ਤੌਰ ਤੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਅਨੁਸਾਰ ਗੁਰਬਾਣੀ ਕੀਰਤਨੁ ਦੀ ਪ੍ਰੀਭਾਸ਼ਾ ਇਹ ਹੈ: 

          ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ, ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ ਹੀ ਹੋ ਸਕਦਾ ਹੈ। 

Reciting the Qualities of Akal Purkh with the help Guru Granth Sahib. Thinking and analysing the Qualities of Akal Purkh with the help of Gurbani. Understanding and following the Hukam of Akal Purkh and Live according to His Will. Attaining the analysing power to understand the reality and Truth. Controlling the five Sins. Enjoying the taste of Naam of Akal Purkh with the help of Gurbani. Performing the Kirtan of Akal Purkh all the time and in our each and every action of our life. Discussing, understanding and appreciating the Qualities of Akal Purkh within the Sadh Sangat. Controlling our mind from the worldly distractions. Controlling our five senses and stopping body parts from any wrong deeds and misconduct. Kirtan can only be performed with the help of Shabad Guru and True Gurbani written in Guru Granth Sahib. 

Web = https://sites.google.com/view/sikhism/,

http://www.geocities.ws/sarbjitsingh/Bani2270GurMagPart01D20190821.pdf

http://www.geocities.ws/sarbjitsingh,

http://www.sikhmarg.com/article-dr-sarbjit.html

Kirtan
5
  • 2
  • 2
  • 5 5 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    5 Answers

    • Voted
    • Oldest
    • Recent
    1. Gulbarg Singh Basi
      Gulbarg Singh Basi
      2021-08-20T22:50:16+00:00Added an answer on August 20, 2021 at 10:50 pm

      The person asking the question has already answered it.

        • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    2. Col M M Singh Veerum
      Col M M Singh Veerum Scholar
      2021-08-21T20:56:40+00:00Added an answer on August 21, 2021 at 8:56 pm

      ਸਰਬਜੀਤ ਜੀ, ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨਾ ਕਿ ਤੁਹਾਡੇ ਅਨੁਸਾਰ :
      1. ਅਕਾਲ ਪੁਰਖ ਦੇ ਗੁਣ ਕੀ ਹਨ?
      2 . ਅਕਾਲ ਪੁਰਖ ਦਾ ਹੁਕਮ ਕੀ ਹੈ ?
      3. ਅਕਾਲ ਪੁਰਖ ਦੀ ਰਜ਼ਾ ਕੀ ਹੈ?

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • sarbjitsingh
        sarbjitsingh Scholar
        2021-08-22T04:27:06+00:00Replied to answer on August 22, 2021 at 4:27 am

        1. ਅਕਾਲ ਪੁਰਖ ਦੇ ਗੁਣ ਕੀ ਹਨ?
        Please go through the following video:

        Gurmat Vichar Part 06: https://youtu.be/EOiWHuAMk7Y
        Definition of Akal Purkh, Qualities of Akal Purkh, Types of fear among the public, Affection Fear, When fear of Akal Purkh gets generated in one’s mind, then all worldly fear get vanished.

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
      • sarbjitsingh
        sarbjitsingh Scholar
        2021-08-22T04:27:51+00:00Replied to answer on August 22, 2021 at 4:27 am

        2 . ਅਕਾਲ ਪੁਰਖ ਦਾ ਹੁਕਮ ਕੀ ਹੈ ?
        Please go through the following articles:
        http://www.geocities.ws/sarbjitsingh/Bani3510GurMag200604.pdf
        http://www.sikhmarg.com/2006/0430-bani-hukam.html

        Also you may please go through the following video for further details:
        Title: Gurmat Vichar Part 1 to 11 ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ Understanding the Hukam of Akal Purkh
        Gurmat Vichar Part 01: https://youtu.be/zv2eeOppTZs
        Introduction to Hukam and Will of Akal Purkh

        Gurmat Vichar Part 02: https://youtu.be/6wLBZOtfeIs
        Basic Principle of Sikhism, What is Hukam and Will of Akal Purkh and how does whole universe operates under His Hukam

        Gurmat Vichar Part 03: https://youtu.be/539KhdSmjN8
        Use of word Bheh (ਭੈ) for Hukam, How we can understand Hukam on the basis of Science

        Gurmat Vichar Part 04: https://youtu.be/s27iRSNUBsw
        Nature works according to the Hukam of Akal Purkh. To realize Akal Purkh in His creation.

        Gurmat Vichar Part 05: https://youtu.be/CAHhOyAA0Dc
        Rituals not accepted in Sikhism. Guru provides us everything, then how can we claim ourselves as donor?

        Gurmat Vichar Part 06: https://youtu.be/EOiWHuAMk7Y
        Definition and Qualities of Akal Purkh, Types of fear among the public.

        Gurmat Vichar Part 07: https://youtu.be/XVaFz_6qwe0
        Rituals not accepted in Sikhism. How people utilize and interpret Guru Granth Sahib?

        Gurmat Vichar Part 08: https://youtu.be/J76wKfr7fi4
        Naam Hukam Shabad and Truth are interrelated according to Guru Granth Sahib

        Gurmat Vichar Part 09: https://youtu.be/-olu_rKPspk
        Human Problems and their Solutions, Physical & Mental Diseases, Solution lies in the Hukam and Will of Akal Purkh

        Gurmat Vichar Part 10: https://youtu.be/X4OOYlriInk
        Brief description of Part 1 to 9 about Understanding the Hukam of Akal Purkh

        Gurmat Vichar Part 11: https://youtu.be/yPs14MHerQ4
        What we have to do for understanding the Hukam of Akal Purkh and how does Akal Purkh know about our each and every action and decides according to our deeds

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
      • sarbjitsingh
        sarbjitsingh Scholar
        2021-08-22T04:30:14+00:00Replied to answer on August 22, 2021 at 4:30 am

        ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿਚ ਕੀ ਫਰਕ ਹੈ?
        What is the difference between the Hukam and Will of Akal Purakh?

        ਆਮ ਤੌਰ ਤੇ ਅਸੀਂ ਹੁਕਮੁ ਬਾਰੇ ਇਹ ਹੀ ਸਮਝਦੇ ਹਾਂ ਕਿ ਕਿਸੇ ਬਜੁਰਗ, ਵੱਡੇ, ਮਾਲਕ, ਅਫਸਰ ਜਾਂ ਅਧਿਆਪਕ ਨੇ ਜਿਹੜਾ ਵੀ ਕੰਮ ਕਿਹਾ ਹੈ, ਉਸ ਦਾ ਕਿਹਾ ਹੀ ਹੁਕਮੁ ਹੈ, ਪਰੰਤੂ ਗੁਰਬਾਣੀ ਵਿੱਚ ਹੁਕਮੁ ਦਾ ਸਬੰਧ ਅਕਾਲ ਪੁਰਖੁ ਦੇ ਨਿਯਮ, ਧਰਮ, ਅਸੂਲ ਜਾ ਸਿਸਟਮ ਨਾਲ ਹੈ
        It is commonly understood (or mis-understood) that Hukam is similar to an order of someone holding an eminent position like an elder, teacher, manager, officer, owner, landlord, etc. However, Guru Granth Sahib considers the Hukam of Akal Purkh, related to laws of nature, religion, natural system, realities of universe, etc

        ਅਕਾਲ ਪੁਰਖੁ ਦਾ ਹੁਕਮੁ ਸੀਮਿਤ ਨਹੀਂ ਹੈ। ਅਕਾਲ ਪੁਰਖੁ ਦਾ ਹੁਕਮੁ, ਨਿਯਮ, ਜਾਂ ਅਸੂਲ, ਕੁਦਰਤ ਅਤੇ ਜੀਵਨ ਦੇ ਹਰੇਕ ਪਹਿਲੂ ਨਾਲ ਸਬੰਧਤ ਹੈ, ਇਸ ਵਿੱਚ ਅਨੇਕਤਾ ਹੈ। ਗੁਰਬਾਣੀ ਵਿੱਚ ਹੁਕਮੁ, ਭੈ, ਨਾਂ ਨਾਲ ਵੀ ਵਰਤਿਆ ਗਿਆ ਹੈ
        Hukam of Akal Purakh is not confined to a single word. Hukam is related with all aspects of life and nature, there is diversity in it.. In Guru Granth Sahib the word Hukam has been used as (ਭੈ) also

        ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ
        If we want to become one with the Akal Purkh then, we need to act according to His Hukam and His Will, which is written with the creature from the very beginning.

        ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ

        ਇਸ ਸਬਦ ਵਿਚ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ, ਦੋਹਾਂ ਅਨੁਸਾਰ ਚਲਣ ਦੀ ਸਿਖਿਆ ਦਿਤੀ ਗਈ ਹੈ
        This Shabad teaches to follow both the Hukam and Will of Akal Purakh

        ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਨਣ ਦੀ ਸਿਖਿਆ ਤਾਂ ਦਿਤੀ ਗਈ ਹੈ, ਪਰੰਤੂ ਅਕਾਲ ਪੁਰਖੁ ਦੀ ਰਜ਼ਾ ਨੂੰ ਪਛਾਨਣ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਦੂਸਰੇ ਲਫਜਾਂ ਵਿਚ ਕਹਿ ਸਕਦੇ ਹਾਂ, ਕਿ ਅਕਾਲ ਪੁਰਖੁ ਦੀ ਰਜ਼ਾ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ
        Guru Granth Sahib teaches us to recognize the Hukam of Akal Purakh, but nothing is said about recognizing the Will of Akal Purakh. In other words we can say that the Will of Akal Purakh is beyond the reach of a human being

        “ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ”
        “Hukamu pachanai su eko jaane banda kahai soi”

        ਜੇਕਰ ਗੁਰਮਤਿ ਤੇ ਸਾਇੰਸ ਨੂੰ ਇਕੱਠਾ ਕਰਕੇ ਸਮਝਣ ਦਾ ਯਤਨ ਕਰੀਏ ਤਾਂ ਕਹਿ ਸਕਦੇ ਹਾਂ, ਕਿ ਮਨੁੱਖ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦਾ ਯਤਨ ਤਾਂ ਕਰ ਸਕਦਾ ਹੈ, ਪਰੰਤੂ ਰਜ਼ਾ ਨੂੰ ਸਮਝਣਾਂ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਉਦਾਹਰਣ ਦੇ ਤੌਰ ਤੇ: ਭੁਚਾਲ ਆਉਂਣੇ, ਜਾਂ ਕਰੋਨਾਂ ਦੀ ਬੀਮਾਰੀ, ਅੱਜ ਦੀ ਸਾਂਇੰਸ ਅਨੁਸਾਰ ਇਕ ਰਜਾ ਹੀ ਹਨ, ਹੋ ਸਕਦਾ ਹੈ, ਭਵਿੱਖ ਵਿਚ ਇਨ੍ਹਾਂ ਸਬੰਧੀ ਹੋਰ ਜਾਣਕਾਰੀ ਜਾਂ ਇਲਾਜ ਮਿਲ ਸਕੇ
        If we try to understand Gurmat and Science together, we can say that a human being can try to understand the Hukam of Akal Purakh, but understanding the Raza is beyond the reach of a human being. For example: earthquakes, or Corona disease, are a disease according to today’s science, more information or treatment may be available in the future

        ਜੰਮਣਾ ਤੇ ਮਰਣਾ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੁੰਦਾ ਹੈ, ਤੇ ਇਸ ਦੁਨੀਆਂ ਵਿਚ ਆਉਂਣਾ ਤੇ ਇਸ ਦੁਨੀਆਂ ਤੋਂ ਚਲੇ ਜਾਣਾ ਅਕਾਲ ਪੁਰਖੁ ਦੇ ਭਾਣੈ ਅਨੁਸਾਰ ਹੁੰਦਾ ਹੈ, ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਇਸ ਲਈ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਨਣਾ ਹੈ, ਅਕਾਲ ਪੁਰਖੁ ਦੀ ਰਜ਼ਾ ਅਕਾਲ ਪੁਰਖੁ ਦੇ ਭਾਣੈ ਨੂੰ ਸਵਿਕਾਰ ਕਰਨਾ ਹੈ
        Birth and death are according to the Hukam of Akal Purakh. Coming into this world and leaving this world is according to the Will of Akal Purakh, nothing is in the hands of a human being. Therefore the Hukam of Akal Purakh is to be recognized, the Will of Akal Purakh is to be accepted.

        ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ (੪੭੨-੪੭੩)

        ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਸਮਝਣ ਦਾ ਯਤਨ ਕਰੀਏ ਤੇ ਆਪਣਾ ਮਨੁੱਖਾ ਜਨਮ ਸਫਲ ਕਰੀਏ
        Let us all try to understand the Hukam of Akal Purakh with the help of Gurbani inscribed in the Guru Granth Sahib and make our human life a successful one.

        Web = https://sites.google.com/view/sikhism/
        http://www.sikhmarg.com/article-dr-sarbjit.html
        http://www.geocities.ws/sarbjitsingh/

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer For your convenience, the meanings of the Shabad are given… March 6, 2026 at 12:23 am
    • Ramneet
      Ramneet added an answer Yes, Sikhs can eat meat. Both plants and animals are… March 5, 2026 at 7:31 pm
    • Millu
      Millu added an answer hi respected what do uh mean by this shabad will… March 5, 2026 at 4:22 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… March 5, 2026 at 3:27 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੭ ਮਹਲਾ ੫… March 5, 2026 at 5:25 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2024 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up