ਗੁਣ ਗੋਬਿੰਦ ਗਾਓ ਨਹੀਂ ਜਨਮ ਅਖਰਥ ਕੀਨ
ਗੁਣ ਗੋਬਿੰਦ ਗਾਓ ਨਹੀਂ ਜਨਮ ਅਖਰਥ ਕੀਨ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥ ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ (ਪੰਨਾ 1426)
ਅਰਥ: ਹੇ ਭਾਈ! ਜੇ ਤੂੰ ਅਕਾਲਪੁਰਖ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਗੰਵਾ ਲਿਆ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਹੇ ਮਨ! ਅਕਾਲਪੁਰਖ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ ਜਿਵੇਂ ਪਾਣੀ ਨੂੰ ਮੱਛੀ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ।1।
The main goal of our life is to realize the divine self within. If we spend our whole life living superficially engrossed in the materialistic world, then we waste our precious life living in anxiety and fear. Living this way, we will not be able to live a blissful, constructive, and impactful life.