Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 175696
Next
In Process

Sikh Wisdom Latest Questions

Asked: June 21, 20232023-06-21T06:04:45+00:00 2023-06-21T06:04:45+00:00In: Knowledge

ਗੁਰੂ ਸਾਹਿਬ ਵਲੋਂ ਪ੍ਰਗਟ ਕੀਤਾ ਗਿਆ ਖਾਲਸਾ-ਪੰਥ ਸਿਰਫ ਮਨੁੱਖ ਦਾ ਆਚਰਣ ਨਿਰਮਾਣ ਕਰਕੇ ਰੱਬੀ ਮੇਲ ਹੀ ਨਹੀਂ ਸਿਖਾਉਂਦਾ ਸਗੋ ਸਮਾਜ ਵਿੱਚ ਵਿਚਰਦਿਆਂ ਆਨੰਦਮਈ ਜੀਵਨ ਜਿਉਣ ਲਈ ਆਰਥਿਕ, ਰਾਜਨੀਤਕ, ਸਮਾਜਿਕ, ਸਿਹਤ ਸਮੇਤ ਸਾਰੇ ਪੱਖਾਂ ਦਾ ਵੀ ਮਾਰਗ ਦਰਸ਼ਨ ਕਰਦਾ ਹੈ। 1699 ਵਿੱਚ ਖਾਲਸਾ-ਪੰਥ ਦੀ ਸੰਪੂਰਨਤਾ ਇਕ ਸਮਾਜਿਕ ਕਰਾਂਤੀ ਵੀ ਸੀ। ਅਗਲੇ 5, 10, 50 ਸਾਲਾਂ ਅਤੇ ਇਸ ਤੋਂ ਬਾਅਦ ਦੇ ਸਮੇਂ ਵਿੱਚ ਸਿੱਖੀ ਦੇ ਵਿਕਾਸ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ? (3) ਰਾਜਨੀਤਕ ਪੱਖ: ਆਗੂ ਕਿਹੋ ਜਿਹਾ ਹੋਵੇ? Gurmat not only teaches the art of living a blissful life by building human behavior but also guides about all aspects including economic, political, social, health etc while living in the society. Completion of Khalsa-Panth in 1699 was a social revolution. What should be done to enhance the development of Sikhism in the next 5, 10, 50 years and beyond: (3) Political Aspect: Qualities of a leader to be selected?

ਕਰਨੈਲ ਸਿੰਘ Karnail Singh
ਕਰਨੈਲ ਸਿੰਘ Karnail Singh

ਆਗੂ ਕਿਹੋ ਜਿਹਾ ਹੋਵੇ?
ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਸਾਡੀ ਅਗਿਆਨਤਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਰਾਂਹੀ ਜਿੱਥੇ ਸਾਨੂੰ ਆਪਣਾ ਆਚਰਣ ਨਿਰਮਾਣ ਕਰਕੇ ਰੱਬੀ ਮੇਲ ਕਰਨ ਦੀ ਜਾਚ ਦੱਸੀ ਏ ਉਥੇ ਸਮਾਜ ਵਿੱਚ ਵਿਚਰਨ ਲਈ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ ਤੇ ਸਿਹਤ ਆਦਿ ਸਾਰੇ ਪਹਿਲੂਆਂ ਤੇ ਸਾਡੀ ਰਹਿਨੁਮਾਈ ਕੀਤੀ ਹੈ।
ਆਉ ਆਪਾਂ ਸਾਰੇ ਆਗੂ ਦੀ ਚੋਣ ਬਾਰੇ ਗੁਰਮਤਿ ਨਜਰੀਏ ਤੋਂ ਵਿਚਾਰ ਕਰੀਏ।
ਤ੍ਰਿਸ਼ਨਾਲੂ, ਚੋਰ, ਵਿਭਚਾਰੀ, ਜੁਆਰੀਆ ਤੇ ਨਸ਼ੇੜੀ ਮਾਨਸਿਕਤਾ ਵਾਲੇ ਵਿਅਕਤੀਆਂ ਬਾਰੇ ਗੁਰੂ ਸਾਹਿਬ  ਨੇ ਕਿਹਾ ਏ : ( GGS-1288)
ਚੋਰ ਜਾਰ ਜੂਆਰ ਪੀੜੇ ਘਾਣੀਐ ॥
ਭਾਵ: ਚੋਰਾਂ, ਵਿਭਚਾਰੀਆਂ, ਜੁਆਰੀਆਂ ਦੀ ਆਪਣੀ  ਮਾਨਸਿਕ ਹਾਲਤ ਇੰਝ ਹੁੰਦੀ ਹੈ ਜਿਵੇਂ ਕੋਹਲੂ ਵਿੱਚ ਪੀੜੇ ਜਾ ਰਹੇ ਹੋਣ। ਅਜਿਹੇ  ਲੋਕਾਂ ਨੂੰ ਆਗੂ ਬਣਾਕੇ, ਉਨ੍ਹਾ ਤੋਂ ਕਿਸੇ ਲੋਕ-ਭਲਾਈ ਦੀ ਉਮੀਦ ਕਰਨਾ ਵਿਅਰਥ ਹੈ।
ਆਗੂ ਕਿਹੋ ਜਿਹਾ ਹੋਵੇ ?
(GGS -767)
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ  ॥
ਆਪਿ ਮੁਸੈ  ਮਤਿ ਹੋਛੀਐ ਕਿਉ ਰਾਹੁ ਪਛਾਣੈ  ॥
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥਾਂ ਅਨੁਸਾਰ: ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਅਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ ਵਿਕਾਰਾਂ ਦੇ ਹੱਥੋਂ) ਲੁਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ। ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ। ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ॥੬॥

ਤੇ ਇਸ ਤਰਾਂ ਇਕ ਸੰਪੂਰਨ ਆਗੂ ਦੇ ਤੌਰ ਤੇ ਗੁਰੂ ਅਗਵਾਈ ਕਰਦਾ ਹੈ ਕਿ ਕਿਵੇਂ :
(1) ਵਿਕਾਰਾਂ ( vices) ਨੂੰ ਕਾਬੂ ਕਰਨ ਲਈ, ਗੁਣਾਂ (virtues) ਨੂੰ ਆਪਣੀ ਅੰਦਰੂਨੀ ਪ੍ਰਸਨੈਲਿਟੀ ਚ ਸਮਾਉਣ ਲਈ, ਆਪਣਾ ਆਚਰਣ ਨਿਰਮਾਣ ਕਰਕੇ ਰੱਬੀ ਮੇਲ ਕਰਨ ਲਈ ਨਾਮ ਜਪਣਾ ਹੈ। ਗੁਰੂ ਸਾਹਿਬ ਕਿਰਪਾ ਕਰਕੇ ਇਹ ਕਲਾ ਸਿੱਖਾਉਂਦੇ ਹਨ ਕਿ :

ਕਿਵੇਂ ਬਦਲਨਾ ਹੈ ?
= ਕਾਮ ਵਾਸ਼ਨਾ ਨੂੰ ਪ੍ਰੇਮ ਵਿੱਚ ।
= ਕ੍ਰੋਧ ਨੂੰ ਬੀਰ ਰਸ (ਅਨਿਆਂ, ਜੁਲਮ ਵਿਰੁੱਧ ਸੰਘਰਸ਼) ਵਿੱਚ,
= ਲੋਭ ਨੂੰ ਸੰਤੋਖ ਵਿੱਚ।
= ਮੋਹ ਨੂੰ ਸਾਰੇ ਮਨੁੱਖੀ ਭਾਈਚਾਰੇ ਤੇ ਸਰਬੱਤ ਦੇ ਭਲੇ ਵਿੱਚ।
= ਹੰਕਾਰ ਨੂੰ ਨਿਮਰਤਾ/ਰੱਬੀ ਗੁਣਾਂ ਦੇ ਸਵੈਮਾਣ ਵਿੱਚ

ਕਿਵੇਂ ਮੁਕਤ ਹੋਣਾ ਹੈ ਵਿਕਾਰਾਂ ਤੋਂ ?
ਜਿਵੇਂ ਨਿੰਦਿਆ, ਚੁਗਲੀ, ਆਲਸ,  ਝੂਠ, ਦੂਜਿਆਂ ਤੇ ਦਬਦਬਾ ਰੱਖਣਾ, ਚੋਰੀ, ਦੋਗਲਾਪਣ/ਪਾਖੰਡ, ਜਾਤ/ਨਸਲ/ਰੰਗ/ਲਿੰਗ ਅਧਾਰਿਤ ਭੇਦਭਾਵ, ਈਰਖਾ, ਅਗਿਆਨਤਾ, ਸ਼ਰਾਬ ਤੇ ਹੋਰ ਨਸ਼ਿਆਂ ਦੀ ਆਦਤ, ਕਾਇਰਤਾ, ਧੋਖੇਬਾਜ਼ੀ, ਜਾਰੀ, ਜੂਆਰੀ, ਤ੍ਰਿਸ਼ਨਾ, ਪਰਾਇਆ ਹਕ ਖੋਹਣਾ, ਨਿਰਦਈਪੁਣਾ, ਅਘਿਰਤਘਣਤਾ ਤੇ  ਹੋਰ ਅਨੇਕਾਂ ਵਿਕਾਰਾਂ ਤੋਂ।

ਕਿਹੜੇ ਗੁਣ ਜਜਬ ਕਰਨੇ ਹਨ ਆਪਣੇ ਅੰਦਰੂਨੀ   ਕਿਰਦਾਰ ਵਿੱਚ? ਗੁਣ ਜਿਵੇਂ ਸੱਚਾਈ, ਬਰਾਬਰਤਾ, ਸਿਰਜਣਾਤਮਿਕਤਾ, ਨਿੱਡਰਤਾ, ਨਿਰਵੈਰਤਾ, ਸੰਤੋਖ, ਸੇਵਾ, ਵੰਡ ਛਕਣਾ, ਮਨੁੱਖੀ ਭਾਈਚਾਰਾ, ਖਿਮਾਂ ਕਰਨਾ, ਮਿੱਠਾ ਬੋਲਣਾ, ਨਿਮਰਤਾ,ਦਯਾ ਤੇ ਹੋਰ ਬਹੁਤ ਸਾਰੇ ਗੁਣ ਜੋ ਅਸੀਂ ਗੁਰਬਾਣੀ ਤੋਂ ਲੈਕੇ ਆਪਣਾ ਜੀਵਨ ਆਨੰਦਮਈ ਬਣਾ ਸਕਦੇ ਹਾਂ।

(2) ਆਪਣੀਆਂ ਆਰਥਿਕ ਜਰੂਰਤਾਂ ਦੀ ਪੂਰਤੀ ਲਈ ਕਿਰਤ ਕਰਨੀ ਹੈ।
(3) ਲੋੜਵੰਦਾਂ ਦੀ ਮੱਦਦ ਕਰਨ ਲਈ ਵੰਡ ਛੱਕਣਾ ਹੈ।
(GGS- 1246)
ਘਾਲਿ ਖਾਇ  ਕਿਛੁ ਹਥਹੁ ਦੇਇ ॥
ਨਾਨਕ  ਰਾਹੁ ਪਛਾਣਹਿ ਸੇਇ ॥੧॥

ਤੇ ਆਉ ਦੋਸਤੋ, ਗੁਰਬਾਣੀ ਦੇ ਮਹਾਂਵਾਕ ( GGS-304)
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
 ਅਨੁਸਾਰ ਇਹ ਤਿੰਨਾ ਸੁਨੈਹਰੀ ਅਸੂਲਾਂ ਦੀ ਮਾਲਾ (chain) ਦੀਆਂ  ਤਿੰਨਾ ਹੀ ਘੁੰਡੀਆਂ ਨੂੰ ਬਰਾਬਰ ਅਹਿਮੀਅਤ ਦੇਕੇ, ਆਪਣੀ ਰੋਜਾਨਾ ਜਿੰਦਗੀ ਜਿਉਦਿਆਂ ਹੋਇਆਂ, ਗੁਰੂ ਦੀ ਅਗਵਾਈ ਵਿੱਚ ਇੱਕ ਚੰਗੇ ਆਗੂ ਦੇ ਗੁਣ ਪ੍ਰਾਪਤ ਕਰੀਏ। ਆਗੂ ਦੂਜਿਆਂ ਨੂੰ ਦਬਾਉਣ dominance ਲਈ ਨਹੀਂ ਬਣਨਾ ਸਗੋਂ ਗੁਰੂ ਦੀ ਚਿਤਵੀ ਜੀਵਨ-ਜਾਚ ਸਿੱਖਕੇ ਸਮੁਚੀ ਮਾਨਵਤਾ ਦੇ ਗਾਈਡ ਬਣਨਾ ਹੈ। ਗੁਰੂ ਸਾਹਿਬ ਦਾ ਫਲਸਫਾ ਸਭ ਅਖੌਤੀ ਜਾਤਾਂ, ਧਰਮਾਂ, ਨਸਲਾਂ, ਸਭਿਆਚਾਰਾਂ ਵਾਸਤੇ ਹੈ। ਇਸਨੂੰ ਅਪਣਾਕੇ  ਸਾਰਾ ਸੰਸਾਰ ਇਕ ਪ੍ਰੀਵਾਰ ਬਣ ਸਕਦਾ ਹੈ ਜਿੱਥੇ ਵੱਖ ਵੱਖ ਖਿਤਿਆਂ ਦੀਆਂ ਆਪਸੀ ਸਰਹੱਦਾਂ ਖਤਮ ਹੋ ਸਕਦੀਆਂ ਹਨ, ਸਾਰੀ ਮਾਨਵਤਾ ਆਨੰਦਮਈ ਜੀਵਨ ਜਿਉ ਸਕਦੀ ਹੈ। ਸਾਰੇ ਸਤਿਕਾਰਿਤ ਗੁਰਸਿਖਾਂ ਨੂੰ ਬੇਨਤੀ ਹੈ ਕਿ ਉਹ ਤਰਕ ਅਧਾਰਤ ਆਪਣੇ ਵਿਚਾਰ ਦੇਣ ਕਿ ਕੀ ਗੁਰਮਤਿ ਫਲਸਫਾ ਕਿਸੇ ਨਸਲ, ਵਰਗ, ਕਬੀਲੇ, ਸਭਿਆਚਾਰ ਜਾਂ ਆਰਥਿਕ ਸਿਸਟਮ ਦੇ ਖਿਲਾਫ ਹੈ ? ਫਿਰ ਇਸਦੀ ਵਿਰੋਧਤਾ ਕਿਉਂ ? ਸ਼ਾਇਦ ਵਿਰੋਧ ਕਰ ਰਹੇ ਲੋਕਾਂ ਤਕ ਗੁਰਮਤਿ ਫਲਸਫਾ ਸਹੀ ਅਰਥਾਂ ਵਿੱਚ ਪਹੁੰਚਿਆ ਹੀ ਨਹੀਂ, ਇਸਤੇ ਵੀ ਵਿਚਾਰ ਕਰੀਏ। ਬਾਬਾ ਨਾਨਕ ਜੀ ਨੇ ਧਰਤੀ ਦੇ ਉਸ ਸਮੇਂ ਆਬਾਦ ਤਕਰੀਬਨ ਸਾਰੇ ਖਿੱਤਿਆਂ ਦੀ ਯਾਤਰਾ ਕਰਕੇ, ਰੱਬੀ ਨਿਯਮਾਂ ਦੀ ਸੋਝੀ ਮਾਨਵਤਾ ਨੂੰ ਦਿੱਤੀ ਏ। ਗੁਰੂ ਦੇ ਗਾਈਡ ਬਣਕੇ, ਉਸ ਸੁਨੇਹੇ ਨੂੰ ਮਾਨਵਤਾ ਤਕ ਪਹੁੰਚਾਈਏ।
ਧੰਨਵਾਦ।
ਕਰਨੈਲ ਸਿੰਘ।

2
  • 1
  • 1
  • 2 2 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    2 Answers

    • Voted
    • Oldest
    • Recent
    1. Amrit Pal Singh Sachdeva
      Amrit Pal Singh Sachdeva
      2023-06-21T16:31:42+00:00Added an answer on June 21, 2023 at 4:31 pm

      Respected Veer Ji,

      This platform is exclusively dedicated to addressing inquiries about Sikhi. If you would like to share any information with the Global Sikh Council, kindly consider contacting them via email at info@globalsikhcouncil.org. Thank you for your understanding.

      With utmost respect,

      Amritpal Singh

        • 1
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
    2. ਕਰਨੈਲ ਸਿੰਘ Karnail Singh
      ਕਰਨੈਲ ਸਿੰਘ Karnail Singh
      2023-06-26T21:32:52+00:00Added an answer on June 26, 2023 at 9:32 pm

      What should a leader be like?
      The cause of all our problems is our ignorance. Guru Sahib has guided us in all aspects of economic, social, political, religious and health etc. in the path of Gurbani.
      Let us all think about the selection of a leader from Gurumat’s point of view.
      About people with greedy, thieving, adulterous, gambling and drug addict mentality, Guru Sahib said:
      ( GGS-1288)
      ਚੋਰ ਜਾਰ ਜੂਆਰ ਪੀੜੇ ਘਾਣੀਐ ॥
      Meaning: Thieves, adulterers, gamblers have their mental state as if they are being tortured in Kohlu. By making such people leaders, it is futile to expect any public welfare from them.
      (GGS -767)
      ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ  ॥
      ਆਪਿ ਮੁਸੈ  ਮਤਿ ਹੋਛੀਐ ਕਿਉ ਰਾਹੁ ਪਛਾਣੈ  ॥
      ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥
      ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
      ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
      According to the meaning made by Professor Sahib Singh Ji: If the leader of a man becomes a man who himself is blinded by illusion, then he cannot understand the direct path of life-journey, because that leader is only of Hochhi Akal. The reason being robbed (by lustful vices) how can (even one walking under his guidance) find a way. A person who is blinded by maya-moh has his own intellect confused, he cannot walk on the right path by himself, and cannot find God’s standard; Being deprived of the name of God, he does not understand anything (about the right life), blinded by the love of maya, a man remains immersed in the running of maya. But the person whose mind dwells in the Guru’s word, the light of Naam remains in his heart day and night, the enthusiasm (of service-meditation) is generated within him. He keeps praying to the Guru with folded hands because the Guru tells him the straight path of life. 6.

      And thus as a perfect leader the Guru guides how:
      (1) One should chant the name : to control the vices, to absorb the virtues in one’s inner personality, to build one’s conduct and to reconcile with God, . Guru Sahib kindly teaches this art :
      How to change?
      = lust in love
      = Anger in Bir Rasa (struggle against injustice, oppression),
      =greed in contentment
      = Moh in Love for the good of all human community
      = pride in humility/godliness in self-esteem
      How to be free from vices?
      Vices like slander, gossip, laziness, lying, dominating others, theft, duplicity/hypocrisy, discrimination based on caste/race/colour/sex, jealousy, ignorance, addiction to alcohol and other drugs, cowardice, cheating, cheating, gambling, greed , taking away the rights of others, cruelty, indifference and many other vices.

      What qualities to imbibe in your inner character? Qualities like truth, equality, creativity, fearlessness, selflessness, contentment, service, sharing, human brotherhood, kindness, sweet speaking, humility, kindness and many other qualities that we can make our life enjoyable from Gurbani.

      (2) To work to meet one’s economic needs.
      (3) To help the needy.
      (GGS- 1246)
      ਘਾਲਿ ਖਾਇ  ਕਿਛੁ ਹਥਹੁ ਦੇਇ ॥
      ਨਾਨਕ  ਰਾਹੁ ਪਛਾਣਹਿ ਸੇਇ ॥੧॥
      As per these directives of Gurbani,
      ( GGS-304)
      ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ।।
      by giving equal importance to the three rings of the chain of three golden principles of Naam Japo, Kirat Karo and Vand Shako, let acquire the qualities of a good leader under the guidance of the Guru. Leaders are not meant to suppress others for dominance, but to become guides of all humanity by learning the teachings of the Guru. Guru Sahib’s philosophy is for all so-called castes, religions, races, cultures. By adopting it, the whole world can become one family where the mutual boundaries of different regions can disappear, all humanity can live a blissful life. All Gurmukhs are requested to give their opinion based on logic whether Gurmat philosophy is against any race, class, tribe, culture or economic system? Then why its opposition? Perhaps the Gurmat philosophy has not reached the opposing people in the right sense, let us also consider this. Baba Nanak ji, by traveling to almost all the inhabited regions of the earth at that time, gave the wisdom of divine laws to humanity. Being the Guru’s guide, let us convey that message to humanity.
      thank you
      Karnail Singh.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਤਿਕਾਰ ਯੋਗ ਵੀਰ ਜੀ/ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ… October 16, 2026 at 12:18 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Dear Brother/Sister, Waheguru ji ka Khalsa, Waheguru ji ki Fateh!… October 15, 2026 at 10:00 pm
    • Sony Panesar
      Sony Panesar added an answer ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏 ਧੰਨਵਾਦ… October 15, 2026 at 2:05 pm
    • Ramneet
      Ramneet added an answer Bhakti is an elevated state of mind in which one's… October 14, 2026 at 5:20 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother, Waheguru ji ka Khalsa, Waheguru ji ki Fateh!… October 14, 2026 at 12:42 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up