ਕੀ ਉਸ ਕਮਰੇ ਵਿਚ ਮਹਾਰਾਜ ਦਾ ਪ੍ਰਕਾਸ਼ ਕਰਨਾ ਮਰਯਾਦਾ ਅਨੁਸਾਰ ਹੋਵੇਗਾ ਜੇਕਰ ਕਮਰੇ ਨੂੰ ਚੰਗੀ ਤਰ੍ਹਾਂ ਸਫੈਦ ਕੀਤਾ ਜਾਵੇ ਅਤੇ ਫਰਸ਼ ਨੂੰ ਸਾਫ਼ ਕੀਤਾ ਜਾਵੇ। ਕਿਰਪਾ ਕਰਕੇ ਮਦਦ ਕਰੋ।
ਕੀ ਉਸ ਕਮਰੇ ਵਿਚ ਮਹਾਰਾਜ ਦਾ ਪ੍ਰਕਾਸ਼ ਕਰਨਾ ਮਰਯਾਦਾ ਅਨੁਸਾਰ ਹੋਵੇਗਾ ਜੇਕਰ ਕਮਰੇ ਨੂੰ ਚੰਗੀ ਤਰ੍ਹਾਂ ਸਫੈਦ ਕੀਤਾ ਜਾਵੇ ਅਤੇ ਫਰਸ਼ ਨੂੰ ਸਾਫ਼ ਕੀਤਾ ਜਾਵੇ। ਕਿਰਪਾ ਕਰਕੇ ਮਦਦ ਕਰੋ।
Share
Respected Anonymous ji
ਜੀ, ਬਿਲਕੁਲ ਜਿਸ ਜਗ੍ਹਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੋਵੇ ਉਹ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ।ਇੱਕ ਗੱਲ ਸਦਾ ਯਾਦ ਰੱਖਣੀ ਹੈ ਕਿ ਗੁਰਬਾਣੀ ਵਿੱਚ ਸਫਾਈ ਬਾਰੇ ਕਿਹਾ ਹੈ ਸੁੱਚ ਜੂਠ ਦੀ ਕੋਈ ਗੱਲ ਨਹੀਂ ਹੈ। ਸੁੱਚਾ ਅਸੀਂ ਮਨ ਨੂੰ ਕਰਨਾ ਹੈ ਗੁਰਬਾਣੀ ਪੜਕੇ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਊਕੇ।ਸੋ ਜਿਸ ਤਰ੍ਹਾਂ ਤੁਸੀਂ ਲਿਖਿਆ ਹੈ ਕਿ ਕਮਰਾ ਸਾਫ ਸੁਥਰਾ ਹੈ ਤਾਂ ਜਰੂਰ ਪ੍ਰਕਾਸ਼ ਕਰੋ, ਕੋਈ ਭਰਮ ਵਾਲੀ ਗੱਲ ਹੀ ਨਹੀਂ ਹੈ।
ਗੁਰਬਾਣੀ ਅਤੇ ਸਿੱਖੀ ਜੀਵਨ ਜਾਚ ਬਾਰੇ ਕੁੱਝ ਵੀ ਪੁੱਛਣ ਲਈ ਸਦਾ Sikh Wisdom ਨਾਲ connect ਰਹੋ।
We should bother more for internal cleaning than external cleaning.
Gurbani is meant for studying understanding and following in our practical life. We should only arrange to have Guru Granth Sahib in our residence if enough people are there to attend and take the advantage of Gurbani. Just doing the Prakash and Sukhasan is not going to serve any purpose. All should sit together and study like a Dharamshal.
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
Bhai Gurdaas Ji in No Raag – 1