ਕੀ ਅੰਮ੍ਰਿਤਧਾਰੀਆਂ ਨੂੰ ਗੈਰ ਅੰਮ੍ਰਿਤਧਾਰੀ ਹੱਥਾਂ ਤੋਂ ਖਾਣਾ ਚਾਹੀਦਾ ਹੈ? क्या अमृतधारी गैर अमृतधारी हाथों से खाना चाहिए?
ਕੀ ਅੰਮ੍ਰਿਤਧਾਰੀਆਂ ਨੂੰ ਗੈਰ ਅੰਮ੍ਰਿਤਧਾਰੀ ਹੱਥਾਂ ਤੋਂ ਖਾਣਾ ਚਾਹੀਦਾ ਹੈ? क्या अमृतधारी गैर अमृतधारी हाथों से खाना चाहिए?
Share
Respected Veer jio
ਅੰਮ੍ਰਿਤ ਛਕਣਾ ਭਾਵ ਗੁਰੂ ਦੇ ਲੜ ਲੱਗਣਾ।ਗੁਰੂ ਤਾਂ ਸਾਰੇ ਵਹਿਮਾਂ ਭਰਮਾਂ , ਕਰਮਕਾਂਡਾਂ ਆਦਿ ਵਿਚੋਂ ਬਾਹਰ ਕੱਢਦਾ ਹੈ।ਗੁਰੂ ਦਾ ਉਪਦੇਸ਼ ਹੈ
ਸਭ ਮਹਿ ਜੋਤਿ ਜੋਤਿ ਹੈ ਸੋਇ।।
ਸਾਰੇ ਮਨੁੱਖਾਂ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਹੈ, ਫਿਰ ਕਿਸ ਹਥੋਂ ਖਾਣਾ ਤੇ ਕਿਸ ਹਥੋਂ ਨਹੀਂ ਇਹ ਇੱਕ ਭਰਮ ਹੀ ਹੈ।ਹਾਂ ਇੱਕ ਗੱਲ ਜਰੂਰ ਹੈ ਸਫਾਈ ਹੋਣੀ ਜ਼ਰੂਰੀ ਹੈ।ਹੱਥ ਸਾਫ ਹੋਣ, ਧੋਤੇ ਹੋਣ।ਬਾਕੀ ਕੋਈ ਭਰਮ ਨਹੀਂ ਕਰਨਾ।
ਧੰਨਵਾਦ ਜੀ