What is the exact meaning of this TUK?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What is the exact meaning of this TUK?
Respected Gurneet Singh ji
Your question is very good. This verse is recorded in Dhan Guru Granth Sahib Ji in Malar Raag at 1266 Ank. To understand its meaning, let us first understand the Rahao line.
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥
It means that with the coming of my Pramatma in the house of my Hirda, the warmth / Tapash of my Hirda is over. It means that when the auspicious qualities of Akal Purakh have settled in my Surat then the heat of vices has disappeared from within me. My Hirda is filled with the Akal Purakh’s treasures of virtues. For me, the Akal Purakh Name alone is the nine treasures.
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥
Now in the love of the Akal Purakh I have prepared the kitchen of my Hirda, meaning in the kitchen of the Hirda, there are dishes like good qualities / Virtues. Akal Purakh now accepts my HIrda which is filled with virtues / good qualities.
ਆਪ ਜੀ ਦਾ ਸੁਆਲ ਬਹੁਤ ਹੀ ਵਧੀਆ ਹੈ। ਇਹ ਤੁੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਲਾਰ ਰਾਗ ਵਿਚ 1266 ਅੰਕ ਤੇ ਦਰਜ ਹੈ।ਇਸ ਦੇ ਅਰਥ ਸਮਝਣ ਲਈ ਪਹਿਲਾਂ ਰਹਾਉ ਵਾਲੀ ਪੰਕਤੀ ਸਮਝ ਲਈਏ।
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥
ਭਾਵ ਹੈ ਕਿ ਮੇਰੇ ਹਿਰਦੇ ਘਰ ਵਿੱਚ ਮੇਰੇ ਪ੍ਰਭੂ ਪ੍ਰਮਾਤਮਾ ਦੇ ਆਉਣ ਨਾਲ ਮੇਰੇ ਹਿਰਦੇ ਦੀ ਤਪਸ਼ ਖਤਮ ਹੋ ਗਈ ਹੈ ਮਤਲਬ ਹੈ ਕਿ ਜਦੋਂ ਦਾ ਅਕਾਲ ਪੁਰਖ ਦੇ ਸ਼ੁਭ ਗੁਣ ਮੇਰੀ ਸੁਰਤ ਵਿੱਚ ਵੱਸ ਗਏ ਹਨ ਉਦੋਂ ਦੀ ਮੇਰੇ ਅੰਦਰੋਂ ਵਿਕਾਰਾਂ ਦੀ ਤਪਸ਼ ਖਤਮ ਹੋ ਗਈ ਹੈ।ਮੇਰਾ ਹਿਰਦਾ ਪ੍ਰਭੂ ਦੇ ਗੁਣਾਂ ਵਾਲੇ ਖਜਾਨੇ ਨਾਲ ਭਰ ਗਿਆ ਹੈ ਮੇਰੇ ਵਾਸਤੇ ਪ੍ਰਭੂ ਦਾ ਨਾਮ ਹੀ ਨੌ ਖਜਾਨੇ ਹਨ।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥
ਹੁਣ ਪ੍ਰਭੂ ਦੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਤਿਆਰ ਕੀਤੀ ਹੈ ਭਾਵ ਹਿਰਦੇ ਦੀ ਰਸੋਈ ਵਿੱਚ ਸ਼ੁਭ ਗੁਣਾਂ ਦੇ ਜਿਵੇਂ ਪਕਵਾਨ ਤਿਆਰ ਹਨ । ਹੁਣ ਮੇਰਾ ਪ੍ਰਮਾਤਮਾ , ਮੇਰੇ ਗੁਣਾਂ ਵਾਲੇ ਹਿਰਦੇ ਨੂੰ ਪ੍ਰਵਾਨ ਕਰ ਲੈਣ।