ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Please thoroughly explain the meaning of this Shabad.????
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Please thoroughly explain the meaning of this Shabad.????
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected veer jio
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।(646)
This holy Shabad belongs to Dhan Guru Amar Das Sahib Ji. In it, Ika, Iku and Iko mean only and only one. Bani alone is the authentic Guru and we have to consider only the Shabad.
Respected veer jio
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।(646)
ਇਹ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਇਸ ਵਿੱਚ ਇਕਾ, ਇਕੁ ਅਤੇ ਇਕੋ ਤੋਂ ਭਾਵ ਹੈ ਸਿਰਫ ਤੇ ਸਿਰਫ ਇੱਕ ਹੀ।ਕੇਵਲ ਬਾਣੀ ਹੀ ਪ੍ਰਮਾਣਿਕ ਗੁਰੂ ਹੈ ਅਤੇ ਅਸੀਂ ਕੇਵਲ ਸ਼ਬਦ ਦੀ ਹੀ ਵੀਚਾਰ ਕਰਨੀ ਹੈ।