ਅਸੀਂ ਪੰਜ ਪਿਆਰਿਆਂ ਦੇ ਨਾਮ 'ਤੇ ਪ੍ਰਸਾਦ ਲੈਂਦੇ ਹਾਂ। ਇਸੇ ਤਰ੍ਹਾਂ ਅਸੀਂ ਦਸ ਗੁਰੂਆਂ ਦੇ ਨਾਮ ਦਾ ਪਰਸ਼ਾਦ ਵੀ ਕਿਉਂ ਨਹੀਂ ਕੱਢਦੇ?
ਅਸੀਂ ਪੰਜ ਪਿਆਰਿਆਂ ਦੇ ਨਾਮ 'ਤੇ ਪ੍ਰਸਾਦ ਲੈਂਦੇ ਹਾਂ। ਇਸੇ ਤਰ੍ਹਾਂ ਅਸੀਂ ਦਸ ਗੁਰੂਆਂ ਦੇ ਨਾਮ ਦਾ ਪਰਸ਼ਾਦ ਵੀ ਕਿਉਂ ਨਹੀਂ ਕੱਢਦੇ?
Share

ਮਨਕਰਨ ਸਿੰਘ ਜੀ, ਕ੍ਰਿਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਸਿੱਖ ਰਹਿਤ ਮਰਿਆਦਾ ਦੇ ਪੰਨਾ 18 ਤੇ ਕੜਾਹ ਪ੍ਰਸ਼ਾਦਿ ਬਾਰੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ। ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ:-
https://sgpc.net/?page_id=653