You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Meaning of pic provided plz
ਅੰਤਰਿ ਬਾਹਰਿ ਤੇਰੀ ਬਾਣੀ ॥ The Word of Your Bani is inside and outside as well. (ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ। ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ You Yourself chant it, and You Yourself speak it. ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚRead more
ਅੰਤਰਿ ਬਾਹਰਿ ਤੇਰੀ ਬਾਣੀ ॥
The Word of Your Bani is inside and
outside as well.
(ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ
ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ
ਬੋਲਦਾ ਪ੍ਰਤੀਤ ਹੋ ਰਿਹਾ ਹੈਂ।
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥
You Yourself chant it, and You Yourself
speak it.
ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ
ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ
ਹੀ ਵਖਿਆਨ ਕਰ ਰਿਹਾ ਹੈਂ।
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ
See lessਹੋਇਗਾ ਜੀਉ ॥੩॥
The Guru has said that He is One-All is
the One. There shall never be any other.
||3||
(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ
ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ
(ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ ॥੩॥
(ਅੰਕ 99, ਮਾਝ ਮਹਲਾ 5)
How many pages does the Adi Granth have? And how many pages do SGGS JI have?
adi Granth paawan ang - 974 SGGS ji paawan ang - 1430
adi Granth paawan ang – 974
See lessSGGS ji paawan ang – 1430
Why is Guru Hargobind Sahib known as ‘Prisoner- Reliever’?
It is written in the history that Guru Hargobind Sahib ji freed 52 kings from the fort of Gwalior. Those kings were imprisoned till death. This is why it is called captive exemption or prisoner free.
It is written in the history that Guru Hargobind Sahib ji freed 52 kings from the fort of Gwalior. Those kings were imprisoned till death. This is why it is called captive exemption or prisoner free.
See lessਦੋਹਰਾ ॥ please explain the meaning?
ਇਹ ਇਕ ਮਾਤ੍ਰਿਕ ਛੰਦ ਹੁੰਦਾ ਹੈ। ਜਿਸ ਵਿੱਚ 24 ਮਾਤਰਾਵਾਂ ਹੁੰਦੀਆਂ ਹਨ ਅਤੇ ਵਿਸ਼ਰਾਮ 13ਵੀਂ ਅਤੇ 11ਵੀਂ ਮਾਤਰਾ ਤੇ ਹੁੰਦਾ ਹੈ।
ਇਹ ਇਕ ਮਾਤ੍ਰਿਕ ਛੰਦ ਹੁੰਦਾ ਹੈ। ਜਿਸ ਵਿੱਚ 24 ਮਾਤਰਾਵਾਂ ਹੁੰਦੀਆਂ ਹਨ ਅਤੇ ਵਿਸ਼ਰਾਮ 13ਵੀਂ ਅਤੇ 11ਵੀਂ ਮਾਤਰਾ ਤੇ ਹੁੰਦਾ ਹੈ।
See lessਤੁਹਾਨੂੰ ਆਪਣੇ ਜੀਵਨ ਕਾਲ ਵਿੱਚ ਕਿੰਨੇ ਸਿੱਖ ਮਿਲੇ ਹਨ ਜਿਨ੍ਹਾਂ ਨੇ ਘੱਟੋ-ਘੱਟ 5-10% ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ?
ਬਹੁਤ ਸਾਰੇ ਜੀ।
ਬਹੁਤ ਸਾਰੇ ਜੀ।
See lessPlease describe the lines
ਪਾਵਨ ਅੰਕ 817 ਬਿਲਾਵਲੁ ਮਹਲਾ ੫ ॥ Bilaaval, Fifth Mehl: ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ Placing His Hand upon my forehead, God has given me the gift of His Name. ਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ (ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ ਦੇਂਦਾ ਹੈ।Read more
ਪਾਵਨ ਅੰਕ 817
ਬਿਲਾਵਲੁ ਮਹਲਾ ੫ ॥
Bilaaval, Fifth Mehl:
ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ
ਦਾਨਿ ॥
Placing His Hand upon my forehead,
God has given me the gift of His Name.
ਹੇ ਭਾਈ! (ਪ੍ਰਭੂ ਆਪਣੇ ਭਗਤ ਜਨਾਂ ਦੇ) ਮੱਥੇ ਉੱਤੇ
(ਆਪਣਾ) ਹੱਥ ਧਰ ਕੇ ਉਹਨਾਂ ਨੂੰ ਥਾਪਣਾ ਦੇਂਦਾ ਹੈ
ਅਤੇ ਬਖ਼ਸ਼ਸ਼ ਦੇ ਤੌਰ ਤੇ (ਉਹਨਾਂ ਨੂੰ ਆਪਣਾ) ਨਾਮ
ਦੇਂਦਾ ਹੈ।
ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ
ਹਾਨਿ ।।
One who performs fruitful service for
the Supreme Lord God, never suffers
any loss. ||
ਹੇ ਭਾਈ! ਪਰਮਾਤਮਾ ਦੀ ਕੀਤੀ ਹੋਈ
ਸੇਵਾ-ਭਗਤੀ ਜੀਵਨ-ਮਨੋਰਥ ਪੂਰਾ ਕਰਦੀ ਹੈ,
ਇਹ ਕੀਤੀ ਹੋਈ ਸੇਵਾ-ਭਗਤੀ ਵਿਅਰਥ ਨਹੀਂ
ਜਾਂਦੀ ॥
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥
God Himself saves the honor of His
devotees.
ਹੇ ਭਾਈ! ਆਪਣੇ ਭਗਤਾਂ ਦੀ ਇੱਜ਼ਤ ਪਰਮਾਤਮਾ
ਆਪ ਹੀ ਬਚਾਂਦਾ ਹੈ।
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ
ਮਾਨਿ ॥੧॥ ਰਹਾਉ ॥
Whatever God’s Holy servants wish for,
He grants to them. ||1||Pause||
ਪਰਮਾਤਮਾ ਦੇ ਭਗਤ ਜੋ ਕੁਝ ਆਪਣੇ ਮਨ ਵਿਚ
ਧਾਰਦੇ ਹਨ, ਪਰਮਾਤਮਾ ਉਹੀ ਕੁਝ ਮੰਨ ਲੈਂਦਾ
ਹੈ ॥੧॥ ਰਹਾਉ॥
ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ। ।
God’s humble servants seek the
Sanctuary of His Lotus Feet; they are
God’s very breath of life.
ਹੇ ਭਾਈ! ਜੇਹੜੇ ਸੰਤ ਜਨ ਪ੍ਰਭੂ ਦੇ ਸੋਹਣੇ ਚਰਨਾਂ
ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਨੂੰ ਜਿੰਦ ਵਰਗੇ
ਪਿਆਰੇ ਹੋ ਜਾਂਦੇ ਹਨ।
ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ
See lessਸਮਾਨ ॥
O Nanak, they automatically, intuitively
meet God; their light merges into the
Light. ||
ਨਾਨਕ! ਉਹ ਸੰਤ ਜਨ ਆਤਮਕ ਅਡੋਲਤਾ ਵਿਚ
ਟਿਕ ਕੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਜਾਂਦੇ
ਹਨ। ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ
ਜਾਂਦੀ ਹੈ ॥
ਕਾਨੜਾ ਮਹਲਾ ੪ ॥
ਕਾਨੜਾ ਰਾਗ ਹੈ। ਮਹਲਾ ੧ ਪਹਿਲਾ (ਗੁਰੂ ਨਾਨਕ ਸਾਹਿਬ ਜੀ ਲਈ) ਮਹਲਾ ੨ ਦੂਜਾ (ਗੁਰੂ ਅੰਗਦ ਸਾਹਿਬ ਜੀ ਲਈ) ਮਹਲਾ ੩ ਤੀਜਾ ( ਗੁਰੂ ਅਮਰਦਾਸ ਸਾਹਿਬ ਜੀ ਲਈ) ਮਹਲਾ ੪ ਚੌਥਾ ( ਗੁਰੂ ਰਾਮਦਾਸ ਸਾਹਿਬ ਜੀ ਲਈ) ਮਹਲਾ ੫ ਪੰਜਵਾਂ ( ਗੁਰੂ ਅਰਜੁਨ ਸਾਹਿਬ ਜੀ ਲਈ) ਮਹਲਾ ੯ ਨੌਵਾਂ (ਗੁਰੂ ਤੇਗ ਬਹਾਦਰ ਸਾਹਿਬ ਜੀ ਲਈ)
ਕਾਨੜਾ ਰਾਗ ਹੈ।
See lessਮਹਲਾ ੧ ਪਹਿਲਾ (ਗੁਰੂ ਨਾਨਕ ਸਾਹਿਬ ਜੀ ਲਈ)
ਮਹਲਾ ੨ ਦੂਜਾ (ਗੁਰੂ ਅੰਗਦ ਸਾਹਿਬ ਜੀ ਲਈ)
ਮਹਲਾ ੩ ਤੀਜਾ ( ਗੁਰੂ ਅਮਰਦਾਸ ਸਾਹਿਬ ਜੀ ਲਈ)
ਮਹਲਾ ੪ ਚੌਥਾ ( ਗੁਰੂ ਰਾਮਦਾਸ ਸਾਹਿਬ ਜੀ ਲਈ)
ਮਹਲਾ ੫ ਪੰਜਵਾਂ ( ਗੁਰੂ ਅਰਜੁਨ ਸਾਹਿਬ ਜੀ ਲਈ)
ਮਹਲਾ ੯ ਨੌਵਾਂ (ਗੁਰੂ ਤੇਗ ਬਹਾਦਰ ਸਾਹਿਬ ਜੀ ਲਈ)
ਔਖੇ ਸਮੇਂ ਵਿੱਚੋਂ ਲੰਘਣ ਲਈ ਤੁਸੀਂ ਕਿਹੜੇ ਹੁਨਰ ਦੀ ਵਰਤੋਂ ਕਰਦੇ ਹੋ?
ਗੁਰ ਮੇਰੇ ਸੰਗਿ ਸਦਾ ਹੈ ਨਾਲੇ।। ਤੇਰਾ ਕੀਆ ਮੀਠਾ ਲਾਗੈ।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। ਹੁਕਮੀ ਉਤਮੁ ਨੀਚੁ ਹੁਕਮਿ ਲਿਖ ਦੁਖ ਸੁਖ ਪਾਈਅਹਿ।। ,,,,, , ,,,,,,, ,,,ਆਦਿ,,, ਇਸ ਵਿਸ਼ਵਾਸ ਨਾਲ।
ਗੁਰ ਮੇਰੇ ਸੰਗਿ ਸਦਾ ਹੈ ਨਾਲੇ।।
See lessਤੇਰਾ ਕੀਆ ਮੀਠਾ ਲਾਗੈ।।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਹੁਕਮੀ ਉਤਮੁ ਨੀਚੁ ਹੁਕਮਿ ਲਿਖ ਦੁਖ ਸੁਖ ਪਾਈਅਹਿ।।
,,,,, , ,,,,,,, ,,,ਆਦਿ,,, ਇਸ ਵਿਸ਼ਵਾਸ ਨਾਲ।
Are Sikh women ordered to wear turban ?
Sister, the first thing is to take care of the cases. It is not necessary to tie a turban according to Sikh Rehat maryada.
Sister, the first thing is to take care of the cases. It is not necessary to tie a turban according to Sikh Rehat maryada.
See lessWhat does salok in ASA DI VAR mean?
Slokas with similar meanings have been written with stanzas.
Slokas with similar meanings have been written with stanzas.
See less