You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
सिख भगवान को कैसे देखते हैं? How do Sikhs view God?
Respected Rabani ji ਅਕਾਲ ਪੁਰਖ ਇੱਕ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੈ।ਉਹ ਸਦੀਵੀ ਹੈ।ਉਸ ਦਾ ਕੋਈ ਰੂਪ, ਰੰਗ ਅਤੇ ਚਿੰਨ੍ਹ ਨਹੀਂ ਹੈ ਪਰ ਉਸ ਦੀ ਜੋਤਿ ਹਰ ਇਕ ਵਿੱਚ ਮੌਜੂਦ ਹੈ।ਉਹ ਜਨਮ ਮਰਨ ਤੋਂ ਪਰੇ ਹੈ। ੧ਓ ਤੋਂ ਲੈਕੇ ਗੁਰਪ੍ਰਸਾਦਿ ਹੈ। One universal creator GOD.OMNIPRESENT. The Name is Truth/Akal Purakh , who pervades the entRead more
Respected Rabani ji
See lessਅਕਾਲ ਪੁਰਖ ਇੱਕ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੈ।ਉਹ ਸਦੀਵੀ ਹੈ।ਉਸ ਦਾ ਕੋਈ ਰੂਪ, ਰੰਗ ਅਤੇ ਚਿੰਨ੍ਹ ਨਹੀਂ ਹੈ ਪਰ ਉਸ ਦੀ ਜੋਤਿ ਹਰ ਇਕ ਵਿੱਚ ਮੌਜੂਦ ਹੈ।ਉਹ ਜਨਮ ਮਰਨ ਤੋਂ ਪਰੇ ਹੈ।
੧ਓ ਤੋਂ ਲੈਕੇ ਗੁਰਪ੍ਰਸਾਦਿ ਹੈ।
One universal creator GOD.OMNIPRESENT. The Name is Truth/Akal Purakh , who pervades the entire creation. He is eternal. He has no form, color and symbol but His light/Jyot is present in everyone. He is beyond birth and death.
੧ਓ ਤੋਂ ਲੈਕੇ ਗੁਰਪ੍ਰਸਾਦਿ।।
What is the history of the Sikh turban? ਸਿੱਖ ਦਸਤਾਰ ਦਾ ਇਤਿਹਾਸ ਕੀ ਹੈ? सिख पगड़ी का इतिहास क्या है?
Respected Anonymous ji ਸਿੱਖਾਂ ਵਾਸਤੇ ਦਸਤਾਰ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਲਾਜਮੀ ਕਰ ਦਿੱਤੀ ਸੀ ਪਰ ਦਸਤਾਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਪੰਥ ਨਾਲ ਜੁੜੀ ਹੋਈ ਹੈ।ਸਿੱਖ ਦੀ ਦਸਤਾਰ ਅਤੇ ਗੈਰ ਸਿੱਖ ਦੀ ਦਸਤਾਰ ਬੰਨਣ ਵਿੱਚ ਵੀ ਫਰਕ ਹੈ।ਆਮ ਬੰਦੇ ਵਾਸਤੇ ਇਹ ਸਿਰਫ ਸਿਰ ਤੇ ਬੰਨਿਆ ਇੱਕ ਕੱਪੜਾ ਹੀ ਹੈ ਪਰ ਸਿੱਖ ਨੂੰ ਦਸਤਾਰ *ਚੁRead more
Respected Anonymous ji
ਸਿੱਖਾਂ ਵਾਸਤੇ ਦਸਤਾਰ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਲਾਜਮੀ ਕਰ ਦਿੱਤੀ ਸੀ ਪਰ ਦਸਤਾਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਪੰਥ ਨਾਲ ਜੁੜੀ ਹੋਈ ਹੈ।ਸਿੱਖ ਦੀ ਦਸਤਾਰ ਅਤੇ ਗੈਰ ਸਿੱਖ ਦੀ ਦਸਤਾਰ ਬੰਨਣ ਵਿੱਚ ਵੀ ਫਰਕ ਹੈ।ਆਮ ਬੰਦੇ ਵਾਸਤੇ ਇਹ ਸਿਰਫ ਸਿਰ ਤੇ ਬੰਨਿਆ ਇੱਕ ਕੱਪੜਾ ਹੀ ਹੈ ਪਰ ਸਿੱਖ ਨੂੰ ਦਸਤਾਰ *ਚੁਨਹਿ ਕਰ ਬਾਂਧਈ* ਦੀ ਹਦਾਇਤ ਹੈ।ਦਸਤਾਰ ਸਿੱਖ ਕਲਚਰ ਦਾ ਬਹੁਤ ਜਰੂਰੀ ਹਿੱਸਾ ਹੈ।ਸਿੱਖਾਂ ਵਿੱਚ ਵਿਆਹ ਵੇਲੇ, ਮਿਲਣੀ ਵੇਲੇ, ਹਰ ਮੌਕੇ ਤੇ ਖਾਸ ਹੈ।ਇਥੋਂ ਤੱਕ ਕਹਿ ਸਕਦੇ ਹਾਂ ਕਿ ਦਸਤਾਰ ਸਿੱਖ ਦੀ ਰੂਹਾਨੀਅਤ, ਮਜਹਬ ਅਤੇ ਇੱਜਤ ਦਾ ਮੁਜੱਸਮਾ ਹੈ।
ਜੇਕਰ ਇਥੇ ਪੂਰਾ ਇਤਿਹਾਸ ਲਿਖਾਂਗੇ ਤਾਂ ਜੁਆਬ ਬਹੁਤ ਵੱਡਾ ਹੋ ਜਾਏਗਾ।ਜੇਕਰ ਤੁਸੀਂ ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹਾਂ ਤਾਂ ਇਸ ਤੇ ਇੱਕ ਆਰਟੀਕਲ ਲਿਖਕੇ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Although turban for Sikhs was made compulsory by Guru Gobind Singh in the 17th century, turban has been associated with the Sikh panth since the time of Guru Nanak Sahib. There is also a difference between tying the turban of a Sikh and a non-Sikh. For the common man. It is only a cloth tied on the head but Sikhs are instructed to wear dastaar *chunih kar bandhai*. Dastaar is a very important part of Sikh culture. It is special for Sikhs at weddings, Milni di rasam, on every occasion etc.We can even say That turban is a symbol of Sikh spirituality, religion and dignity.
See lessIf we write the complete history here, then the answer will be very big. If you want to know the complete history, then I will try to give you complete information by writing an article on it.
ਸਿਮਰਣ’ ਕੀ ਹੈ?
Respected Anonymous ji ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕੁਲਵਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਰਾਹੀਂ ਸਿਮਰਨ ਬਾਰੇ ਦੱਸਿਆ ਹੈ।ਮੈਂ ਇਥੇ ਗੁਰਬਾਣੀ ਦੇ ਫੁਰਮਾਨ ਰਾਹੀਂ ਲਿਖ ਰਹੀ ਹਾਂ ਤਾਂ ਕਿ ਸਿਮਰਨ ਦੇ ਅਰਥ ਹੋਰ ਸਪੱਸ਼ਟ ਹੋ ਜਾਣ।ਸਿਮਰਨ ਸ਼ਬਦ ਸਿਮ੍ਰਿਤੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸਦਾ ਯਾਦ ਕਰਨਾ।ਗੁਰਬਾਣੀ ਦਾ ਉਪਦੇਸ਼ ਹੈ ਹਰਿ ਜਨ ਸਿਮਰਹੁ ਹਿਰਦੈ ਰਾਮRead more
Respected Anonymous ji
See lessਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕੁਲਵਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਰਾਹੀਂ ਸਿਮਰਨ ਬਾਰੇ ਦੱਸਿਆ ਹੈ।ਮੈਂ ਇਥੇ ਗੁਰਬਾਣੀ ਦੇ ਫੁਰਮਾਨ ਰਾਹੀਂ ਲਿਖ ਰਹੀ ਹਾਂ ਤਾਂ ਕਿ ਸਿਮਰਨ ਦੇ ਅਰਥ ਹੋਰ ਸਪੱਸ਼ਟ ਹੋ ਜਾਣ।ਸਿਮਰਨ ਸ਼ਬਦ ਸਿਮ੍ਰਿਤੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸਦਾ ਯਾਦ ਕਰਨਾ।ਗੁਰਬਾਣੀ ਦਾ ਉਪਦੇਸ਼ ਹੈ
ਹਰਿ ਜਨ ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥(SGGS, JI, PAGE 702)
ਅਕਾਲ ਪੁਰਖ ਨੂੰ ਹਿਰਦੇ ਤੋਂ ਯਾਦ ਕਰੋ ਜੇਕਰ ਹਿਰਦੇ ਵਿੱਚ ਅਕਾਲ ਪੁਰਖ ਦਾ ਵਾਸਾ ਕਰ ਲਿਆ ਤਾਂ ਜੀਵਨ ਦੇ ਸਾਰੇ ਕਾਰਜ ਸੰਪੂਰਨ ਹੋਣਗੇ ਭਾਵ ਜਦੋਂ ਅਕਾਲ ਪੁਰਖ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲਿਆ ਤਾਂ ਹਰ ਜਗ੍ਹਾ ਤੇ ਉਸ ਦੀ ਹੀ ਜੋਤ ਨਜਰ ਆਵੇਗੀ ਫਿਰ ਅਸੀਂ ਕੋਈ ਗਲਤ ਕੰਮ ਵੀ ਨਹੀਂ ਕਰਾਂਗੇ ਅਤੇ ਮਨ ਵਿਕਾਰਾਂ ਤੋਂ ਵੀ ਦੂਰ ਹੋ ਜਾਵੇਗਾ।
ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥(SGGS, JI, P: 295)
ਪੂਰੇ ਗੁਰੂ ਦਾ ਉਪਦੇਸ਼ ਧਿਆਨ ਨਾਲ ਸੁਣਨਾ ਤੇ ਮੰਨਣਾ ਹੈ।ਪੂਰਾ ਗੁਰੂ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਉਪਦੇਸ਼ ਮੰਨਣ ਨਾਲ ਹੀ ਮਨ ਦੀਆਂ ਚਿੰਤਾਵਾਂ ਦੂਰ ਹੋਣਗੀਆਂ।ਭਾਵ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਉਪਦੇਸ਼ ਨੂੰ, ਅਟੱਲ ਹੁਕਮ ਨੂੰ ਸਮਝਣਾ ਹੈ ,ਮੰਨਣਾ ਹੈ।ਇਹੋ ਹੀ ਅਸਲ ਸਿਮਰਨ ਹੈ।
एक गैर-पंजाबी सिख, अगर ऐसा कुछ मौजूद है।
ਵਾਹ ਵੀਰ ਜੀ, ਬਾਕਮਾਲ ਜੁਆਬ।
ਵਾਹ ਵੀਰ ਜੀ, ਬਾਕਮਾਲ ਜੁਆਬ।
See lessDid Guru Gobind Singh Ji worship ‘Kali Devi’ on Hemkunt Parbat where Guru Ji had been meditating for so long?
ਵੀਰ ਜੀ, ਵਿਸਥਾਰ ਸਹਿਤ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਆਪ ਜੀ ਦੇ ਸਾਰੇ ਜੁਆਬ ਹੀ ਬਹੁਤ ਵਿਸਥਾਰ ਸਹਿਤ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ। ਬਹੁਤ ਬਹੁਤ ਧੰਨਵਾਦ ਵੀਰ ਜੀ
ਵੀਰ ਜੀ, ਵਿਸਥਾਰ ਸਹਿਤ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਆਪ ਜੀ ਦੇ ਸਾਰੇ ਜੁਆਬ ਹੀ ਬਹੁਤ ਵਿਸਥਾਰ ਸਹਿਤ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ।
See lessਬਹੁਤ ਬਹੁਤ ਧੰਨਵਾਦ ਵੀਰ ਜੀ
Did Guru Gobind Singh Ji worship ‘Kali Devi’ on Hemkunt Parbat where Guru Ji had been meditating for so long?
Respected Ripanjot ji No, not at all. This is only a mythological story associated with Guru Gobind Singh Ji
Respected Ripanjot ji
See lessNo, not at all. This is only a mythological story associated with Guru Gobind Singh Ji
I don’t know Gurbani, but I like to listen to kirtan. Would I have any benefit doing this?
Respected Anonymous ji You have written that you don't know Gurbani but like to listen to Kirtan. In Gurmat, singing praises of Akal Purakh with raag is called Kirtan. There is a Hukman in Gurbani. ਵੈਰ ਵਿਰੋਧ ਮਿਟੇ ਤਿਹ ਮਨ ਤੇ ॥ ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥(259) Just by listening to the praises of AkalRead more
Respected Anonymous ji
See lessYou have written that you don’t know Gurbani but like to listen to Kirtan.
In Gurmat, singing praises of Akal Purakh with raag is called Kirtan. There is a Hukman in Gurbani.
ਵੈਰ ਵਿਰੋਧ ਮਿਟੇ ਤਿਹ ਮਨ ਤੇ ॥
ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥(259)
Just by listening to the praises of Akal Purakh, the hostile opposition of the mind is eliminated. It means that listening to Gurbani brings peace to the mind. If you listen to Gurbani mindfully, the mind gets peace.
Because
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥
Gurbani is nectar / Amrit, so of course, you don’t even understand Gurbani, but if you get relief by listening Kirtan then recognize that there is a fountain of nectar / Amrit in your mind. Only by listening , a person walks on the side of the believer. Man wants peace of mind in his life. If you are getting peace of mind by listening to Gurbani, then this is the biggest benefit.
I can’t fall asleep at night. I just lie there for hours. I don’t know what to do.
Respected Anonymous ji Please read Gurbani, starting from Jap Bani and understand its meaning.with reading and understanding of the Gurbani your mind will be calm.
Respected Anonymous ji
See lessPlease read Gurbani, starting from Jap Bani and understand its meaning.with reading and understanding of the Gurbani your mind will be calm.
ਅਸਟਪਦੀਆ Please explain me this
Respected Anonymous ji Dhan Guru Granth Sahib Ji has Ashtpadi 33 times and Ashtpadian 50 times. This means that the composition consists of 8 verses / 8 stanzas or 8 pauris. It comes in total 32 times. This word comes 24 time in Sukhmani Sahib Bani itself.
Respected Anonymous ji
See lessDhan Guru Granth Sahib Ji has Ashtpadi 33 times and Ashtpadian 50 times. This means that the composition consists of 8 verses / 8 stanzas or 8 pauris. It comes in total 32 times. This word comes 24 time in Sukhmani Sahib Bani itself.
JATHEDAR
Respected Anonymous ji Jathedar means the head of a group or a Congregation.Jathedar of Akal Takht means serving as the head of the Jatha , who maintenance of that building and the service in it.A Jathedar is the head of a Jatha and not of a building
Respected Anonymous ji
See lessJathedar means the head of a group or a Congregation.Jathedar of Akal Takht means serving as the head of the Jatha , who maintenance of that building and the service in it.A Jathedar is the head of a Jatha and not of a building