You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Knowledge
ਬਹੁਤ ਧੰਨਵਾਦ ਵੀਰ ਜੀ।
ਬਹੁਤ ਧੰਨਵਾਦ ਵੀਰ ਜੀ।
See lessKnowledge
Respected Anonymous ji ਗੁਰਬਾਣੀ ਵਿੱਚ ਜਿਸ ਦਾਜ ਦਾ ਜਿਕਰ ਹੈ ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥(SGGS JI, P: 78) ਵੈਸੇ ਤਾਂ ਗੁਰਬਾਣੀ ਅੰਤਰਮੁਖੀ ਹੈ ਪਰ ਇਸRead more
Respected Anonymous ji
ਗੁਰਬਾਣੀ ਵਿੱਚ ਜਿਸ ਦਾਜ ਦਾ ਜਿਕਰ ਹੈ
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥(SGGS JI, P: 78)
ਵੈਸੇ ਤਾਂ ਗੁਰਬਾਣੀ ਅੰਤਰਮੁਖੀ ਹੈ ਪਰ ਇਸ ਵਿੱਚ ਸਮਝਾਇਆ ਹੈ ਕਿ ਮੈਨੂੰ ਅਜਿਹਾ ਗਿਆਨ ਰੂਪੀ ਦਾਜ ਦਿਉ ਜੋ ਸਾਰੀ ਉਮਰ ਮੇਰੇ ਕੰਮ ਆਵੇ। ਪ੍ਰਮਾਤਮਾ ਦਾ ਨਾਮ ਰੂਪੀ ਕੱਪੜਾ ਭਾਵ ਕਿ ਅਜਿਹੇ ਸ਼ੁਭ ਗੁਣ ਦਿਉ ਜਿਸ ਨਾਲ ਮੇਰੀ ਵੀ ਸੋਭਾ ਹੋਵੇ ਅਤੇ ਮਾਤਾ ਪਿਤਾ ਦੀ ਵੀ ਸੋਭਾ ਹੋਵੇ।
ਗੁਰਬਾਣੀ ਵਿੱਚ ਕਿਸੇ ਵੀ ਤਰ੍ਹਾਂ ਦੇ ਲੋਭ ਲਾਲਚ ਨੂੰ ਗਲਤ ਕਿਹਾ ਹੈ ਫਿਰ ਭਾਵੇਂ ਉਹ ਦਾਜ ਰੂਪੀ ਲੋਭ ਹੀ ਕਿਉ ਨਾ ਹੋਵੇ।ਧੀਆਂ ਪੁੱਤਰਾਂ ਨੂੰ ਗੁਰਬਾਣੀ ਦੀ ਸਿੱਖਿਆ ਦੇਕੇ ਅਜਿਹੇ ਗੁਣਵਾਨ ਬਵਾ ਦੇਈਏ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਾਜ ਵਰਗੇ ਲੋਭ ਦਾ ਸ਼ਿਕਾਰ ਨਾ ਹੋਣ।
The dowry mentioned in Gurbani
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥(SGGS JI,P: 78)
By the way, Gurbani is introverted. but in this Shabad explains that give me a dowry in the form of knowledge that will be useful to me all my life. Give me Akal Purakh name as a form of cloth mean, that is to say, give me such auspicious virtues which bring glory to me and glory to my parents. In Gurbani, any kind of greed is called wrong, even if it is greed in the form of dowry.
See lessLet us impart such virtues to our sons and daughters by teaching them Gurbani so that they do not fall prey to any kind of greed like dowry.
HOW IMPORTANT IS SEWA OF OUR ELDERS IN SIKHISM?
Respected Anonymous ji The scope of SEVA is very wide. In the Seva of parents or elders, taking care of their facilities, sitting with them for at least a little time throughout the day, this is also seva.The rest of the work is also important. But while working, it is also important to respect pareRead more
Respected Anonymous ji
See lessThe scope of SEVA is very wide. In the Seva of parents or elders, taking care of their facilities, sitting with them for at least a little time throughout the day, this is also seva.The rest of the work is also important. But while working, it is also important to respect parents and take care of their comforts and talk to them with love.
Do Sikhs celebrate Shraad at Gurdwara?
Respected Anonymous ji No, Gurmat does not approve of this thing. ਗੁਰਬਾਣੀ ਦਾ ਫੁਰਮਾਨ ਹੈ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥(SGGS JI, P:332) It means that we do not serve our parents while they are alive; after their death, we do Sharadh for them. This is absolutely arbitrary. Serve your parents aRead more
Respected Anonymous ji
See lessNo, Gurmat does not approve of this thing.
ਗੁਰਬਾਣੀ ਦਾ ਫੁਰਮਾਨ ਹੈ
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ
ਕਰਾਹੀ ॥(SGGS JI, P:332)
It means that we do not serve our parents while they are alive; after their death, we do Sharadh for them. This is absolutely arbitrary. Serve your parents and your elders while they are alive. Such rituals (Sharadh) are not at all acceptable in Gurmat
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਨੇ ਆਪਣੇ ਵਾਲ ਕੱਟੇ ਸਨ?
ਬਹੁਤ ਵਧੀਆ ਜੁਆਬ ਵੀਰ ਜੀਉ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਹਰ ਸੁਆਲ ਦਾ ਜਵਾਬ ਗੁਰਬਾਣੀ ਦੀ ਕਸਵੱਟੀ ਲਗਾਕੇ ਦਿੰਦੇ ਹੋ।
ਬਹੁਤ ਵਧੀਆ ਜੁਆਬ ਵੀਰ ਜੀਉ।
See lessਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਹਰ ਸੁਆਲ ਦਾ ਜਵਾਬ ਗੁਰਬਾਣੀ ਦੀ ਕਸਵੱਟੀ ਲਗਾਕੇ ਦਿੰਦੇ ਹੋ।
ਹੁਕਮ, ਰਜ਼ਾ ਤੇ ਭਾਣਾ
ਸਤਿਕਾਰਯੋਗ ਵੀਰ ਜੀ/ ਭੈਣ ਜੀ ਗੁਰਬਾਣੀ ਦਾ ਫੁਰਮਾਨ ਹੈ ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ ਹਰਿ ਜਪਿ ਪੜੀਐ ਹਉਮੈ ਮਾਰਿ ॥ ਹਰਿ ਜਪੀਐ ਭਇ ਸਚਿ ਪਿਆਰਿ ॥ ਨਾਨਕ ਨਾਮੁ ਗੁਰਮਤਿ ਉਰ ਧਾਰਿ ॥(SGGS JI,P:423) ਭਾਵ ਹੈ ਕਿ ਹਰੀ ਦਾ ਪੜਨਾ ਅਤੇ ਜਪਣਾ ਤੋਂ ਮਤਲਬ ਹੈ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ , ਸਮਝਣਾ ਅਤੇ ਉਸ ਅਨੁਸਾਰ ਜੀਵਨ ਜੀਊਣਾ ।ਇਸ ਤਰ੍ਹਾਂ ਹੰਕਾਰ ਦੀ ਬਿਰਤੀ ਅਤੇRead more
ਸਤਿਕਾਰਯੋਗ ਵੀਰ ਜੀ/ ਭੈਣ ਜੀ
See lessਗੁਰਬਾਣੀ ਦਾ ਫੁਰਮਾਨ ਹੈ
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ ਹਰਿ ਜਪਿ ਪੜੀਐ ਹਉਮੈ ਮਾਰਿ ॥ ਹਰਿ ਜਪੀਐ ਭਇ ਸਚਿ ਪਿਆਰਿ ॥ ਨਾਨਕ ਨਾਮੁ ਗੁਰਮਤਿ ਉਰ ਧਾਰਿ ॥(SGGS JI,P:423)
ਭਾਵ ਹੈ ਕਿ ਹਰੀ ਦਾ ਪੜਨਾ ਅਤੇ ਜਪਣਾ ਤੋਂ ਮਤਲਬ ਹੈ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ , ਸਮਝਣਾ ਅਤੇ ਉਸ ਅਨੁਸਾਰ ਜੀਵਨ ਜੀਊਣਾ ।ਇਸ ਤਰ੍ਹਾਂ ਹੰਕਾਰ ਦੀ ਬਿਰਤੀ ਅਤੇ ਵਿਕਾਰ ਖਤਮ ਹੋ ਜਾਂਦੇ ਹਨ।ਸੱਚ ਦੇ ਰਸਤੇ ਤੇ ਚੱਲਣਾ।ਇਹੋ ਹੀ ਹੈ ਨਾਮ ਜਪਣਾ।ਘੰਟਿਆਂ ਬੱਧੀ ਚੌਂਕੜੀ ਮਾਰਕੇ ਬੈਠੇ ਰਹਿਣਾ, ਅੱਖਾਂ ਬੰਦ ਰੱਖਣੀਆ ਆਦਿ ਇਹ ਕੋਈ ਸਿਮਰਨ ਨਹੀਂ ਹੈ।ਗੁਰਬਾਣੀ ਦਾ ਸਪੱਸ਼ਟ ਫੁਰਮਾਨ ਹੈ
ਹਰਿ ਜਨ ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਕੇ ਪੂਰਨ ਦਾਸ ਕੇ ਕਾਮ ॥(702)
ਭਾਵ ਹੈ ਕਿ ਅਕਾਲ ਪੁਰਖ ਨੂੰ ਹਿਰਦੇ ਤੋਂ ਯਾਦ ਕਰਨਾ ਹੈ।ਜਿਸ ਹਿਰਦੇ ਵਿਚ ਹਰੀ ਦਾ ਵਾਸਾ ਹੋ ਗਿਆ ਭਾਵ ਸ਼ੁਭ ਗੁਣ ਵੱਸ ਗਏ ਫਿਰ ਵਿਕਾਰਾਂ ਦਾ ਹਮਲਾ ਨਹੀਂ ਹੁੰਦਾ।ਅਵਸਥਾ ਸਹਿਜ ਵਾਲੀ ਹੋ ਜਾਂਦੀ ਹੈ ਇਹੋ ਹੀ ਅਸਲ ਵਿੱਚ ਸਿਮਰਨ ਹੈ।
ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥
ਪੂਰੇ ਗੁਰੂ ਦਾ ਉਪਦੇਸ਼ ਧਿਆਨ ਨਾਲ ਸੁਣਨਾ ਤੇ ਮੰਨਣਾ ਹੈ, ਸੁਆਸ ਸੁਆਸ ਨਾਲ ਉਸ ਉਪਦੇਸ਼ ਨੂੰ ਜੀਊਣਾ ਹੈ ਇਹੋ ਸਿਮਰਨ ਹੈ ਇਸ ਤਰ੍ਹਾਂ ਮਨ ਦੀਆਂ ਚਿੰਤਾਵਾਂ ਵੀ ਖਤਮ ਹੁੰਦੀਆਂ ਹਨ ਭਾਵ ਔਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।ਜਦੋਂ ਔਗੁਣ ਛੁੱਟ ਗਏ , ਗੁਣਾਂ ਵਾਲਾ ਜੀਵਨ ਬਣ ਗਿਆ ਤਾਂ ਸਿਮਰਨ ਵਿੱਚ ਰਹਿਣ ਲੱਗ ਪਏ, ਸਮਝੋ ਹੁਕਮ ਵਿੱਚ ਰਹਿਣ ਲੱਗ ਪਏ।ਗੁਰਬਾਣੀ ਪੜਦਿਆਂ ਵੀਚਾਰਦਿਆ ਇਹ ਵੀ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਕੇ ਕਾਰ ਕਰਨ ਨੂੰ ਸਿਮਰਨ ਕਿਹਾ ਗਿਆ ਹੈ।
ਹੁਕਮ, ਰਜ਼ਾ ਤੇ ਭਾਣਾ
Respected Anonymous ji ਗੁਰਬਾਣੀ ਵਿੱਚ ਹੁਕਮ, ਰਜਾ ਅਤੇ ਭਾਣਾ ਤਿੰਨੇ ਹੀ ਸ਼ਬਦ ਵਰਤੇ ਗਏ ਹਨ।ਇਨ੍ਹਾਂ ਦੇ ਅਰਥ ਸਮਝੀਏ ਹੁਕਮ ਤੋਂ ਭਾਵ ਹੈ ਰੱਬੀ ਨਿਯਮ, ਕਾਨੂੰਨ। ਹੁਕਮ ਸ਼ਬਦ ਪ੍ਰਬੰਧ ਵਾਸਤੇ ਵੀ ਆਇਆ ਹੈ ਜਦੋਂ ਅਸੀਂ ਪੜਦੇ ਹਾਂ ਰਾਜ ਨ ਭਾਗ ਨ ਹੁਕਮ ਨ ਸਾਦਨ।। ਜੋ ਮਨਮਰਜੀ ਦੇ ਫੈਸਲੇ ਕਰਦੇ ਹਨ ਉਥੇ ਵੀ ਹੁਕਮ ਲਫਜ਼ ਆਇਆ ਹੈ ਜਿਵੇਂ ਹੁਕਮ ਕੀਏ ਮਨ ਭਾਵਦੇ ਪਰ ਅਸਲ ਵਿੱਚ ਹੁਕRead more
Respected Anonymous ji
ਗੁਰਬਾਣੀ ਵਿੱਚ ਹੁਕਮ, ਰਜਾ ਅਤੇ ਭਾਣਾ ਤਿੰਨੇ ਹੀ ਸ਼ਬਦ ਵਰਤੇ ਗਏ ਹਨ।ਇਨ੍ਹਾਂ ਦੇ ਅਰਥ ਸਮਝੀਏ
ਹੁਕਮ ਤੋਂ ਭਾਵ ਹੈ ਰੱਬੀ ਨਿਯਮ, ਕਾਨੂੰਨ।
ਹੁਕਮ ਸ਼ਬਦ ਪ੍ਰਬੰਧ ਵਾਸਤੇ ਵੀ ਆਇਆ ਹੈ ਜਦੋਂ ਅਸੀਂ ਪੜਦੇ ਹਾਂ
ਰਾਜ ਨ ਭਾਗ ਨ ਹੁਕਮ ਨ ਸਾਦਨ।।
ਜੋ ਮਨਮਰਜੀ ਦੇ ਫੈਸਲੇ ਕਰਦੇ ਹਨ ਉਥੇ ਵੀ ਹੁਕਮ ਲਫਜ਼ ਆਇਆ ਹੈ ਜਿਵੇਂ
ਹੁਕਮ ਕੀਏ ਮਨ ਭਾਵਦੇ
ਪਰ ਅਸਲ ਵਿੱਚ ਹੁਕਮਿ ਰੱਬੀ ਕਾਨੂੰਨ , ਰੱਬੀ ਨਿਯਮਾਂ ਵਾਸਤੇ ਆਇਆ ਹੈ।
*ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥*
ਹੁਣ ਆਉਂਦਾ ਹੈ ਭਾਣਾ।ਇਸ ਤੋਂ ਭਾਵ ਹੈ ਚੰਗਾ ਲੱਗਣਾ।ਵੈਸੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਣੇ ਤੋਂ ਮਤਲਬ ਹੈ ਅਕਾਲ ਪੁਰਖ ਦਾ ਭਾਣਾ ਜਾਂ ਗੁਰੂ ਦਾ ਭਾਣਾ।ਮਤਲਬ ਜੋ ਗੁਰੂ ਨੂੰ ਭਾਵੇ।
ਰਜ਼ਾ ਤੋਂ ਭਾਵ ਖੁਸ਼ੀ, ਇੱਛਾ ਜਾਂ ਮਰਜੀ।ਇਸ ਵਿਚ ਵੀ ਇਹੋ ਹੈ ਜੋ ਗੁਰੂ ਦੀ ਇੱਛਾ।
ਹੁਣ ਇਨਾ ਤਿੰਨਾਂ ਲਫਜਾਂ ਨੂੰ ਸਮਝੀਏ।ਦੇਖੋ,
*ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ।।*
ਜੋ ਵੀ ਉਸ ਦੇ ਬਣਾਏ ਨਿਯਮ ਅਨੁਸਾਰ ਚੱਲਦਾ ਹੈ ਉਹ ਸੁਖੀ ਵੀ ਰਹਿੰਦਾ ਹੈ।ਗੁਰਬਾਣੀ ਵਿਚ ਆਏ ਹਰ ਹੁਕਮ ਨੂੰ ਸਮਝਕੇ, ਉਸ ਅਨੁਸਾਰ ਜੀਵਨ ਜੀਊਣਾ ਹੀ ਭਾਣਾ ਮੰਨਣਾ ਹੈ ਉਹੋ ਹੀ ਰਜ਼ਾ ਵਿੱਚ ਰਹਿਣਾ ਹੈ।ਗੁਰਬਾਣੀ ਦਾ ਹੁਕਮ ਹੈ ਝੂਠ ਨਹੀਂ ਬੋਲਣਾ, ਬੇਈਮਾਨੀ ਨਹੀਂ ਕਰਨੀ ਭਾਵ ਔਗੁਣ ਨਹੀਂ ਕਮਾਉਣੇ।ਜੇ ਤਾਂ ਅਸੀਂ ਇਹ ਹੁਕਮ ਮੰਨਦੇ ਹਾਂ ਇਸ ਕਾਨੂੰਨ ਅਨੁਸਾਰ ਜੀਊਂਦੇ ਹਾ ਤਾਂ ਭਾਵ ਭਾਣੇ ਵਿੱਚ ਹਾਂ।ਜੇ ਠੱਗੀ ਕਰਦੇ ਹਾਂ, ਔਗੁਣਾਂ ਵਾਲੀ ਜਿੰਦਗੀ ਜੀਊਂਦੇ ਹਾਂ ਤਾਂ ਮਤਲਬ ਹੈ ਕਿ ਉਸ ਦੇ ਬਣਾਏ ਹੁਕਮ ਨੂੰ ਨਹੀਂ ਮੰਨ ਰਹੇ ਭਾਵ ਭਾਣੇ ਵਿੱਚ ਨਹੀਂ ਹਾਂ ਜਦੋਂ ਭਾਣੇ ਤੋਂ ਬਾਹਰ ਜਾਂਦੇ ਹਾਂ ਤਾਂ ਸਮਝੋ ਰਜ਼ਾ ਤੋਂ ਵੀ ਉਲਟ ਹਾਂ।ਸੋ ਗੁਰੂ ਦਾ ਹੁਕਮ ਮੰਨਣਾ ਹੀ ਭਾਣੇ ਵਿੱਚ ਰਹਿਣਾ ਹੈ, ਉਹੋ ਹੀ ਰਜਾ ਹੈ।
ਅਕਾਲ ਪੁਰਖ ਦੀ ਰਜ਼ਾ ਹੀ ਹੁਕਮ ਹੈ, ਭਾਣਾ ਹੈ।
ਜੇਕਰ ਇਸ ਵਿਸ਼ੇ ਤੇ ਹੋਰ ਵੀ ਵੀਚਾਰ ਕਰਨੀ ਹੋਵੇ ਤਾਂ ਆਪ ਜੀ ਦਾ ਸਵਾਗਤ ਹੈ।ਆਪਣੀ ਤੁੱਛ ਬੁੱਧੀ ਅਨੁਸਾਰ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗੀ ਜੀ।
See lessਮੈਂ ਕਿਸੇ ਗੁਰੂ ਨੂੰ ਕਿਵੇਂ ਦੇਖ ਸਕਦਾ ਹਾਂ? ਗੁਰੂ ਸਾਹਿਬਾਨ ਸਾਨੂੰ ਇੱਥੇ ਮਿਲਣ ਲਈ ਕਿਵੇਂ ਆ ਸਕਦੇ ਹਨ?
ਬਹੁਤ ਵਧੀਆ ਜੁਆਬ ਵੀਰ ਜੀ।
ਬਹੁਤ ਵਧੀਆ ਜੁਆਬ ਵੀਰ ਜੀ।
See lessਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ I read this line in hukamnama please can someone explain this
Respected Anonymous ji This Pankti/ line is composed by Guru Nanak Sahib in Dhanasari Raag. ਗੁਰੁ ਸਾਗਰੁ ਰਤਨੀ ਭਰਪੂਰੇ ॥ It means that Guru is an ocean of gems/pearls in the form of auspicious qualities. ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ Gurmukhs collect virtues from this ocean like a swan picks pearls fromRead more
Respected Anonymous ji
This Pankti/ line is composed by Guru Nanak Sahib in Dhanasari Raag.
ਗੁਰੁ ਸਾਗਰੁ ਰਤਨੀ ਭਰਪੂਰੇ ॥
It means that Guru is an ocean of gems/pearls in the form of auspicious qualities.
ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥
Gurmukhs collect virtues from this ocean like a swan picks pearls from the ocean. Just as the swan’s food is pearls, the spiritual food of Gurmukhs is auspicious qualities/ Divine Wisdom.
ਇਹ ਪੰਕਤੀ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਹੈ।
See lessਗੁਰੁ ਸਾਗਰੁ ਰਤਨੀ ਭਰਪੂਰੇ ॥
ਭਾਵ ਹੈ ਕਿ ਗੁਰੂ ਮਾਨੋ ਗੁਣਾਂ ਰੂਪੀ ਰਤਨਾਂ ਦਾ ਸਾਗਰ ਹੈ।
ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥
ਗੁਰਮੁਖ ਜਨ ਇਸ ਸਾਗਰ ਵਿਚੋਂ ਗੁਣ ਇੱਕਠੇ ਕਰਦੇ ਹਨ ਜਿਵੇਂ ਹੰਸ ਸਾਗਰ ਵਿਚੋਂ ਮੋਤੀ ਚੁਗਦਾ ਹੈ।ਜਿਸ ਤਰ੍ਹਾਂ ਹੰਸ ਦੀ ਖੁਰਾਕ ਮੋਤੀ ਹੈ ਤਿਵੇਂ ਹੀ ਗੁਰਮੁਖਾਂ ਦੀ ਆਤਮਿਕ ਖੁਰਾਕ ਸ਼ੁਭ ਗੁਣ ਹਨ।
ਨਿਰੰਕਾਰ ਦਾ ਕੀ ਅਰਥ ਹੈ?
ਹਰਜੋਤ ਕੌਰ ਜੀ ਨਿਰੰਕਾਰ ਤੋਂ ਭਾਵ ਹੈ ਨਿਰਾਕਾਰ, ਮਤਲਬ ਜਿਸ ਦਾ ਕੋਈ ਆਕਾਰ ਨਾ ਹੋਏ।ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅਕਾਲ ਪੁਰਖ ਦਾ ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ ਕੋਈ ਚਿੱਤਰ ਨਹੀਂ।ਪਰ ਫਿਰ ਵੀ ਉਹ ਸਾਰੀ ਕਾਇਨਾਤ ਵਿੱਚ ਇੱਕ ਰਸ ਸਮਾਇਆ ਹੋਇਆ ਹੈ।
ਹਰਜੋਤ ਕੌਰ ਜੀ
See lessਨਿਰੰਕਾਰ ਤੋਂ ਭਾਵ ਹੈ ਨਿਰਾਕਾਰ, ਮਤਲਬ ਜਿਸ ਦਾ ਕੋਈ ਆਕਾਰ ਨਾ ਹੋਏ।ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅਕਾਲ ਪੁਰਖ ਦਾ ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ ਕੋਈ ਚਿੱਤਰ ਨਹੀਂ।ਪਰ ਫਿਰ ਵੀ ਉਹ ਸਾਰੀ ਕਾਇਨਾਤ ਵਿੱਚ ਇੱਕ ਰਸ ਸਮਾਇਆ ਹੋਇਆ ਹੈ।